ਜਲੰਧਰ 1: ਜਲੰਧਰ ਦੇ ਪੱਕਾ ਬਾਗ ਵਿਖੇ ਨਸ਼ਾ ਤਸਕਰ ਦੇ ਘਰ ਤੇ ਚਲਿਆ ਪੀਲਾ ਪੰਜਾ ਮੋਹਲਾ ਨਿਵਾਸੀਆਂ ਨੇ ਕਿਹਾ ਕਾਰਵਾਈ ਗਲਤ
ਜਾਣਕਾਰੀ ਦਿੰਦਿਆਂ ਹੋਇਆ ਮੁਹੱਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਜਿਸ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਅਸਲ ਵਿੱਚ ਉਹ ਘਰ ਉਸਦੇ ਪਿਓ ਦਾ ਇਹ ਤੇ ਇਸ ਘਰ ਨੂੰ ਹੁਣ ਜਿਹੜਾ ਤਿਆਰ ਕੀਤਾ ਹੈ ਇਹ ਉਸਦੇ ਮੁੰਡੇ ਨੇ ਆਪਣੀ ਮਿਹਨਤ ਦੇ ਨਾਲ ਕੀਤਾ ਹੈ। ਉਹਨਾਂ ਨੇ ਕਿਹਾ ਸੀ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਵਿਅਕਤੀ ਦੀ ਜਿਹੜੀ ਬਣਦੀ ਪ੍ਰੋਪਰਟੀ ਹੈ ਉਸ ਦੇ ਕਾਰਨ