ਜਲੰਧਰ 1: ਬਸਤੀ ਗੁਜਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਕਰਕੇ ਇੱਕ ਬਜ਼ੁਰਗ ਮਹਿਲਾ ਦੇ ਨਾਲ ਹੋਈ ਕੁੱਟਮਾਰ
ਬਜ਼ੁਰਗ ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦਿਨ ਨੂੰ ਕੱਪੜੇ ਸੀਨ ਦਾ ਕੰਮ ਕਰਦੀ ਹੈ ਅਤੇ ਉਸਦੀ ਨੂੰਹ ਨੇ ਇੱਕ ਮਹਿਲਾ ਦੇ ਕੋਲੋਂ ਪੈਸੇ ਲੈਣੇ ਸੀਗੇ ਤੇ ਉਹ ਮਹਿਲਾ ਹੁਣ ਉਸ ਨੂੰ ਟੱਕਰੀ ਤਾਂ ਉਸਨੇ ਸਿਰਫ ਪੈਸੇ ਹੀ ਮੰਗੇ ਤੇ ਬਾਅਦ ਵਿੱਚ ਉਹ ਮਹਿਲਾ ਉਸ ਦੇ ਘਰ ਆ ਗਈ ਉਸ ਦੇ ਨਾਲ ਕੋਟਮਾਰ ਕਰਕੇ ਗਾਲੀ ਗਲੋਚ ਕਰਕੇ ਚਲੇਗੀ। ਫਿਲਹਾਲ ਹੁਣ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ