ਗਿੱਦੜਬਾਹਾ: ਗਊਸ਼ਾਲਾ ਨੇੜੇ ਕੋਲ ਲੱਖਾਂ ਰੁਪਏ ਦੀ ਚੋਰੀ ਚ ਪੁਲਿਸ ਵੱਲੋਂ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਾਂਚ ਐਸਐਚਓ ਇੰਸਪੈਕਟਰ ਪਰਮਜੀਤ ਕੁਮਾਰ
ਐੱਸ.ਐੱਸ.ਓ. ਇੰਸਪੈਕਟਰ ਪਰਮਜੀਤ ਕੁਮਾਰ ਨੇ ਕਿਹਾ ਕਿ ਟਾਲ ਵਾਲੀ ਗਲੀ ਵਿਚ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨਾ ਨੇ ਦੱਸਿਆ ਸਾਰਾ ਪਰਿਵਾਰ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੀ ਬੀਮਾਰ ਭੈਣ ਰੇਖਾ ਰਾਣੀ ਦਾ ਪਤਾ ਲੈਣ ਲਈ ਹਰੀ ਕੇ ਕਲਾਂ ਚਲੇ ਗਏ ਸੀ। ਜਦੋਂ ਉਹ ਬੀਤੇ ਦਿਨ ਘਰ ਆਏ ਤਾਂ ਉਨਾਂ ਦੇ ਘਰ ਸੋਨੇ ਤੇ ਚਾਂਦੀ ਦੇ ਗਹਿਣ ਦੇ ਲੱਖਾਂ ਰੁਪਏ ਦੀ ਚੋਰੀ ਹੋ ਚੁੱਕੀ ਸੀ