Public App Logo
Profile Picture

Shivraj Raju

@rajugdb.ajit
4510Followers
19Following
ਗਿੱਦੜਬਾਹਾ: ਕਮਲ ਦਾ ਫੁੱਲ ਹੁਣ ਤਾਂ ਖਿੜ ਕੇ ਹੀ ਰਹੇਗਾ -ਮਨਪ੍ਰੀਤ ਸਿੰਘ ਬਾਦਲ
ਗਿੱਦੜਬਾਹਾ: ਗਿੱਦੜਬਾਹਾ ਜਿਮਨੀ ਚੋਣ ਲਈ ਭਾਜਪਾ ਮਨਪ੍ਰੀਤ ਸਿੰਘ ਬਾਦਲ ਦੀ ਬਜਾਏ ਕਿਸੇ ਹਿੰਦੂ ਵੀਰ ਨੂੰ ਬਣਾਵੇ ਉਮੀਦਵਾਰ- ਰਜੇਸ਼ ਗਰਗ ਪ੍ਰਧਾਨ ਸ਼ਿਵ ਸੈਨਾ
ਗਿੱਦੜਬਾਹਾ: ਪੰਜਾਬ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਭਾਜਪਾ ਜਿੱਤ ਪ੍ਰਾਪਤ ਕਰੇਗੀ-ਅਵਿਨਾਸ਼ ਰਾਏ ਖੰਨਾ ਸਾਬਕਾ ਪ੍ਰਧਾਨ
ਗਿੱਦੜਬਾਹਾ: ਪਿੰਡ ਕੋਟਭਾਈ ਦੇ ਹਰ ਲੋੜਵੰਦ ਦਾ ਬਣਾਂਗਾ ਆਸਰਾ ਪਰ ਕੈਮਰੇ ਤੇ ਲਾਓ ਮੋਹਰਾਂ -ਮਾਸਟਰ ਬਲਜਿੰਦਰ ਸਿੰਘ ਕੋਟਭਾਈ ਬਿੱਲਾ
ਗਿੱਦੜਬਾਹਾ: ਅਨੋਖਾ ਚੋਣ ਪ੍ਰਚਾਰ-ਪਿੰਡ ਪਿਓਰੀ ਦੇ ਲੋਕਾਂ ਨੇ ਸਰਪੰਚੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਖਾਲਸਾ ਦੇ ਹੱਕ ਚ ਵਾਹਿਗੁਰੂ ਦਾ ਜਾਪ ਕਰ ਮੰਗੀਆਂ ਵੋਟ
ਗਿੱਦੜਬਾਹਾ: 12 ਅਕਤੂਬਰ ਤੱਕ ਅਸਲਾ ਧਾਰਕ ਆਪਣਾ-ਆਪਣਾ ਅਸਲਾ,ਥਾਣਾ ਗਿੱਦੜਬਾਹਾ ਚ ਜਮ੍ਹਾ ਕਰਵਾ ਦੇਣ - ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ
ਗਿੱਦੜਬਾਹਾ: ਭਾਜਪਾ ਦੀ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਜਿੱਤ ਤੇ ਮੰਡਲ ਗਿੱਦੜਬਾਹਾ ਵੱਲੋਂ ਵੰਡੇ ਗਏ ਲੱਡੂ
ਗਿੱਦੜਬਾਹਾ: ਭੂੰਦੜ ਚ ਕਿਸੇ ਨਾਲ ਕੋਈ ਧੱਕਾ ਨਹੀ ਹੋਇਆ,ਅਸੀਂ ਡਿੰਪੀ ਢਿੱਲੋਂ ਨਾਲ, ਦਿਨੇ ਵੀ ਆਵੇਗਾ ਤੇ ਰਾਤ ਨੂੰ ਵੀ,ਰੋਕੇ ਕੋਈ-ਪਿੰਡ ਵਾਸੀ
ਗਿੱਦੜਬਾਹਾ: ਮੱਲਣ ਚ ਆਪ ਆਗੂਆ ਚ ਪੈ ਗਿਆ ਪੇਚਾ, ਬੋਲੇ ਲੋਕ ਡਿੰਪੀ ਢਿੱਲੋਂ ਨੂੰ ਕੀਤਾ ਜਾ ਰਿਹਾ ਬਦਨਾਮ
ਗਿੱਦੜਬਾਹਾ: ਕਾਗਜ਼ ਵਾਪਸ ਲੇ ਗਏ,ਹੁਣ ਕਹਿੰਦੇ ਕਾਗਜ਼ ਰੱਦ ਕਰਾਏ ਪਰ ਜ਼ਿਮਨੀ ਚੋਣ ਲਈ ਡਿੰਪੀ ਢਿੱਲੋਂ ਨੂੰ ਬਦਨਾਮ ਕੀਤਾ ਜਾ ਰਿਹਾ,ਬੋਲੇ ਬੁੱਟਰ ਸਰੀਹ ਦੇ ਲੋਕ
ਗਿੱਦੜਬਾਹਾ: ਪੰਚੀ ਸਰਪੰਚੀ ਦੇ ਉਮੀਦਵਾਰ ਬੋਲੇ ਕਾਂਗਰਸੀਆਂ ਨੇ ਲਏ ਆਪਣੇ ਕਾਗਜ਼ ਵਾਪਸ,ਡਿੰਪੀ ਢਿੱਲੋਂ ਤੇ ਕਾਗਜ਼ ਰੱਦ ਕਰਾਉਣ ਦੇ ਦੋਸ਼ ਝੂਠੇ
ਗਿੱਦੜਬਾਹਾ: ਸਰਕਾਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰੇ- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
ਗਿੱਦੜਬਾਹਾ: ਗਿੱਦੜਬਾਹਾ ਲਈ ਕਾਲਾ ਦਿਨ, ਮੁਗਲੀਆ ਫੁਰਮਾਨ ਨਾਲ ਕਈ ਪੰਚਾਂ ਤੇ ਸਰਪੰਚਾਂ ਦੇ ਕਾਗਜ ਰੱਦ - ਮਨਪ੍ਰੀਤ ਸਿੰਘ ਬਾਦਲ
ਗਿੱਦੜਬਾਹਾ: ਪੰਚਾਂ ਸਰਪੰਚਾਂ ਦੇ ਕਾਗਜ ਰੱਦ ਕਰਨਾ ਲੋਕਤੰਤਰ ਦਾ ਘਾਣ,ਲੋਕ ਧੱਕਾ ਬਰਦਾਸਤ ਨਹੀ ਕਰਦੇ-ਰਾਜਾ ਵੜਿੰਗ
ਗਿੱਦੜਬਾਹਾ: ਬੀਬਾ ਹਰਸਿਮਰਤ ਕੌਰ ਬਾਦਲ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰ ਗਿੱਦੜਬਾਹਾ ਹਲਕੇ ਚ ਸ਼ੁਰੂ ਕੀਤੀਆਂ ਸਰਗਰਮੀਆਂ
ਗਿੱਦੜਬਾਹਾ: ਨਗਰ ਕੌਂਸਲ ਸਫਾਈ ਕਰਮਚਾਰੀਆਂ ਨੇ ਹੱਕੀ ਮੰਗਾਂ ਲਈ ਕੀਤਾ ਘੜਾ ਭੰਨ ਰੋਸ ਪ੍ਰਦਸ਼ਨ
ਗਿੱਦੜਬਾਹਾ: ਗਿੱਦੜਬਾਹਾ ਚ ਪੰਚੀ ਤੇ ਸਰਪੰਚੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨਾ ਲੋਕਤੰਤਰ ਦਾ ਘਾਣ- ਸੁਖਰਾਜ ਸਿੰਘ ਨਿਆਮੀਵਾਲਾ
ਗਿੱਦੜਬਾਹਾ: ਜੇਕਰ  15 ਅਕਤੂਬਰ ਤੱਕ ਮੰਗਾਂ ਪੂਰੀਆ ਨਾ ਹੋਈਆਂ ਤਾਂ ਰੇਲਾਂ ਰੋਕੀਆਂ ਜਾਣਗੀਆਂ -ਸੰਘਰਸ਼ ਕਮੇਟੀ
ਗਿੱਦੜਬਾਹਾ: ਗਿੱਦੜਬਾਹਾ ਚ ਪੰਚਾਇਤੀ ਚੋਣਾਂ ਲਈ ਪੰਚੀ ਤੇ ਸਰਪੰਚੀ ਦੇ ਉਮੀਦਵਾਰਾਂ ਨੇ ਕੀਤੇ ਆਪਣੇ ਕਾਗਜ ਦਾਖਲ
ਗਿੱਦੜਬਾਹਾ: ਰੇਲਵੇ ਅੰਡਰ ਪੁਲ ਦੀ ਮੰਗ ਸਮੇਤ ਹੋਰ ਮੰਗਾਂ ਲਈ ਰੋਸ ਧਰਨਾ ਜਾਰੀ,ਤਿੱਖੇ ਸੰਘਰਸ਼ ਦਾ ਐਲਾਨ
ਗਿੱਦੜਬਾਹਾ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਆਪ ਆਗੂ ਡਿੰਪੀ ਢਿੱਲੋਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਮੰਗ ਪੱਤਰ
ਗਿੱਦੜਬਾਹਾ: ਗ੍ਰਾਮ ਨਿਆਲਿਆ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੀ ਚੌਥੇ ਦਿਨ ਵੀ ਹੜਤਾਲ ਜਾਰੀ
ਗਿੱਦੜਬਾਹਾ: ਗਿੱਦੜਬਾਹਾ ਪਿੰਡ ਸੰਘਰਸ਼ ਕਮੇਟੀ ਨੇ ਗਿੱਦੜਬਾਹਾ ਪਿੰਡ ਦੀਆਂ ਗਲੀਆਂ ਵਿੱਚ ਕੱਢੀ ਜਾਗੋ, ਲੋਕਾਂ ਨੂੰ ਹੱਕੀ ਮੰਗਾਂ ਸਬੰਧੀ ਕੀਤਾ ਜਾਗਰੂਕ
ਗਿੱਦੜਬਾਹਾ: ਦੂਜਾ ਆਲ ਇੰਡੀਆ ਓਪਨ ਬਾਸਕਟਬਾਲ ਟੂਰਨਾਮੈਂਟ ਗਿੱਦੜਬਾਹਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ
ਗਿੱਦੜਬਾਹਾ: ਮਜ਼ਦੂਰਾਂ ਨੇ ਪ੍ਰਧਾਨ ਤੇ ਸੈਂਕੜੇ ਮਜ਼ਦੂਰਾਂ ਦੀ ਬਣਦੀ ਲੱਖਾਂ ਰੁਪਏ ਮਜ਼ਦੂਰੀ ਨਾ ਦੇਣ ਦੇ ਲਾਏ ਦੋਸ਼,ਪ੍ਰਧਾਨ ਨੇ ਦੋਸ਼ ਨਕਾਰੇ