ਮਾਨਸਾ ਦੀ ਫਾਇਰ ਬ੍ਰਿਗੇਡ ਗੱਡੀ ਦਾ ਹੈਰਾਨੀਜਨਕ ਹਾਲ!
ਰਿਕਾਰਡ ਵਿੱਚ ਆਨਲਾਈਨ ਨੰਬਰ ਤੱਕ ਮੌਜੂਦ ਨਹੀਂ, ਫਿਰ ਵੀ ਸਰਕਾਰੀ ਨੰਬਰ ਪਲੇਟਾਂ ਲੱਗਣ ਦੇ ਦਾਅਵੇ! ਆਖ਼ਰ ਕਿਸ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ ਇਹ ਗੱਡੀ? ਕੀ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਕਰੇਗਾ ਜਾਂ ਮਾਮਲਾ ਇੰਝ ਹੀ ਦਬਾ ਦਿੱਤਾ ਜਾਵੇਗਾ?
ਸਵਾਲ ਇਹ ਹੈ ਕਿ ਜੇ ਆਮ ਲੋਕਾਂ ਦੇ ਵਾਹਨਾਂ ਦੀ ਨੰਬਰ ਪਲੇਟ ਦੀ ਜਾਂਚ ਹੋ ਸਕਦੀ ਹੈ ਤਾਂ ਸਰਕਾਰੀ ਵਿਭਾਗ ਦੀ ਗੱਡੀ ਦੀ ਜਾਂਚ ਕਿਉਂ ਨਹੀਂ?
ਮਾਨਸਾ ਪ੍ਰਸ਼ਾਸਨ, ਨਗਰ ਕੌਂਸਲ ਅਤੇ ਟਰਾਂਸਪੋਰਟ ਵਿਭਾਗ ਇਸ ਮਾਮਲੇ ਦਾ ਸਪੱਸ਼ਟੀਕਰਨ ਦੇਣ। ਜੇਕਰ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ #mansanagarcouncil #BigUpdate
#viralvideo #RTOCompliance #mansafire #mansarto
Mansa, Mansa | Nov 13, 2026