ਪਟਿਆਲਾ: ਸੁਰਜੀਤ ਸਿੰਘ ਫੂਲ ਨੇ ਮੋਹਣਜੀਤ ਸ਼ੇਰੋ ਲਈ ਸੰਗਰੂਰ 13 ਤਾਰੀਖ ਨੂੰ ਸੱਦਾ ਦਿੱਤਾ
ਪਟਿਆਲਾ ਵਿੱਚ ਸੁਰਜੀਤ ਸਿੰਘ ਫੂਲ ਨੇ ਜੇਰੇ ਇਲਾਜ ਮੋਹਣਜੀਤ ਸ਼ੇਰੋ ਦਾ ਹਾਲ ਪੁੱਛਿਆ ਅਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਸਜ਼ਾ ਲਈ ਅਪੀਲ ਕੀਤੀ। 13 ਤਾਰੀਖ ਨੂੰ ਸੰਗਰੂਰ ਵਿੱਚ ਸੱਦਾ ਸਫਲ ਬਣਾਉਣ ਲਈ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ।