ਪਟਿਆਲਾ: ਸੁਰਜੀਤ ਸਿੰਘ ਵਾਲੀਆ ਪਟਿਆਲੇ ਤੋਂ ਏਸ਼ੀਅਨ ਗੇਮਜ਼ 2026 ਲਈ ਕੁਰਾਸ਼ ਦੇ ਅੰਤਰਰਾਸ਼ਟਰੀ ਰੈਫਰੀ ਬਣੇ
ਪਟਿਆਲੇ ਦੇ ਸੁਰਜੀਤ ਸਿੰਘ ਵਾਲੀਆ ਨੂੰ ਕੁਰਾਸ਼ ਖੇਡ ਵਿੱਚ ਏਸ਼ੀਅਨ ਗੇਮਜ਼ ਜਪਾਨ 2026 ਲਈ ਅੰਤਰਰਾਸ਼ਟਰੀ ਰੈਫਰੀ ਵਜੋਂ ਚੁਣਿਆ ਗਿਆ। ਉਹ ਕੁਰਾਸ਼ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਵੀ ਹਨ ਅਤੇ ਕਈ ਖਿਡਾਰੀਆਂ ਨੂੰ ਸਟੇਟ ਅਤੇ ਨੈਸ਼ਨਲ ਪੱਧਰ ਤੱਕ ਲੈ ਕੇ ਗਏ ਹਨ।