ਸਰਕਾਰ ਦੀਆਂ ਤੀਰਥ ਯਾਤਰਾ ਵਾਲੀਆਂ ਬੱਸਾਂ ਦੀ ਭਿਆਨਕ ਟੱ-ਕਰ, 4 ਯਾਤਰੀਆਂ ਦੀ ਮੌ-ਤ, ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਵਾਪਰਿਆ ਹਾ-ਦਸਾ, ਵੱਡੀ ਗਿਣਤੀ 'ਚ ਯਾਤਰੀ ਜ਼ਖਮੀ, ਘਟਨਾ ਤਰਨਤਾਰਨ ਦੀ। #news #Update #BreakingNews #viral #viralreels #BusAccident #punjab