Public App Logo
Profile Picture

Khanna Breaking

@khannabreaking
119Followers
1Following
ਖੰਨਾ ਹਾਈਟੈਕ ਨਾਕੇ ਤੇ ਵੱਡਾ ਹਾਦਸਾ।
ਸ਼ਹਿਰ ਵਿੱਚ ਪਿਛਲੇ 16 ਘੰਟੇ ਤੋ ਬਿਜਲੀ -ਪਾਣੀ ਦੀ ਸਪਲਾਈ ਤੇ ਅਸਰ, 150 ਵਰ੍ਹੇ ਪੁਰਾਣਾ ਰੁੱਖ ਤਾਰਾ ਤੇ ਡਿੱਗਣ ਕਾਰਨ ਪਿਆ ਅਸਰ।
ਖੰਨਾ ਹਾਈਟੈਕ ਨਾਕੇ ਤੇ ਵੱਡਾ ਹਾਦਸਾ।
ਖੰਨਾ 'ਚ ਨੌਜਵਾਨ ਦੀ ਓਵਰਡੋਜ਼ ਨਾਲ ਮੌਤ, ਦੋ ਬੱਚਿਆਂ ਦਾ ਸੀ ਪਿਤਾ, ਪੁਲਿਸ ਨੇ ਕੀਤੀ ਕਾਰਵਾਈ।
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/>
ਖੰਨਾ ਹਾਈਟੈਕ ਨਾਕੇ ਤੇ ਵੱਡਾ ਹਾਦਸਾ।
ਖੰਨਾ ਜੀ ਟੀ ਰੋਡ ਤੇ 2 ਮੋਟਰਸਾਈਕਲ ਸਵਾਰਾ ਵਲੋਂ ਚੈਨ ਲੁਟ ਦੀ ਘਟਨਾ, ਆਪਣਾ ਰੱਖੋ ਖਿਆਲ।
ਅਕਾਲੀ ਦਲ ਵਾਰਿਸ ਪੰਜਾਬ ਦਾ ਆਗੂ ਫ਼ਰਾਰ, ਸਾਥੀ ਕਾਬੂ, ਖੰਨਾ ਪੁਲਿਸ ਨੇ ਕੀਤਾ ਮਾਮਲਾ ਦਰਜ਼।
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/>
ਖੰਨਾ ਜੀ ਟੀ ਰੋਡ ਤੇ 2 ਮੋਟਰਸਾਈਕਲ ਸਵਾਰਾ ਵਲੋਂ ਚੈਨ ਲੁਟ ਦੀ ਘਟਨਾ, ਆਪਣਾ ਰੱਖੋ ਖਿਆਲ।
ਪਤੀ -ਪਤਨੀ ਨੇ ਕੀਤਾ ਆ-ਤਮ-ਦਾਹ, ਜਾਣੋ ਕੀ ਰਹੀ ਮਜਬੂਰੀ??
<nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/>
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਮੈਮਬਰ ਪਹੁੰਚੇ ਖੰਨਾ, ਸੁਣੋ ਕੀ ਹੈ ਤਿਆਰੀ...
<nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/> <nis:link nis:type=tag nis:id=akaltakhtsahib nis:value=akaltakhtsahib nis:enabled=true nis:link/> <nis:link nis:type=tag nis:id=cmbhagwantmann nis:value=CMBhagwantMann nis:enabled=true nis:link/>
ਖੰਨਾ ਪੁਲਿਸ ਦਾ ਸਰਚ ਅਭਿਆਨ.....
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/> <nis:link nis:type=tag nis:id=police nis:value=police nis:enabled=true nis:link/>
ਖੰਨਾ ਵਿੱਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ..
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/>
ਇਲਾਕੇ ਵਿੱਚ ਬਿਜਲੀ ਦਾ ਵੇਖੋਂ ਕਮਾਲ, ਜਨਤਾ ਹੋ ਰਹੀ ਬੇਹਾਲ, ਕੋਈ ਤਾਂ ਪੁੱਛ ਲਵੋ ਇਹਨਾਂ ਦਾ ਹਾਲ।
<nis:link nis:type=tag nis:id=news nis:value=news nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/> <nis:link nis:type=tag nis:id=aappunjab nis:value=AAPPunjab nis:enabled=true nis:link/> <nis:link nis:type=tag nis:id=pspcl nis:value=PSPCL nis:enabled=true nis:link/>
ਪੰਜਾਬ ਦੇ MLA ਦੇ ਨਾਂ ਤੇ ਮੰਗੇ ਜਾ ਰਹੇ ਹਨ ਪੈਸੇ, ਪੁਲਿਸ ਕੋਲ ਪਹੁੰਚੀ ਸ਼ਿਕਾਇਤ।
<nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/>
ਬਿਜਲੀ ਮੰਤਰੀ ਤਰੁਨਪ੍ਰੀਤ ਸੌਂਦ ਦੀ ਰਿਹਾਇਸ਼ ਦੇ ਬਾਹਰ ਜਥੇਬੰਦੀਆਂ ਦਾ 6ਵੇ ਦਿਨ ਪ੍ਰਦਰਸ਼ਨ ਜਾਰੀ, ਲੰਬੀ ਲੜਾਈ ਦੀ ਖਿੱਚ ਲਈ ਤਿਆਰੀ।
<nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/> <nis:link nis:type=tag nis:id=aappunjab nis:value=AAPPunjab nis:enabled=true nis:link/>
ਵਿਵਾਦਾਂ ਵਿਚ ਘਿਰੇ ਖੰਨਾ ਦੇ ਵੇਰਕਾ ਕੈਟਲ ਫੀਡ ਪਲਾਂਟ ਦੇ ਜੀਐੱਮ ਸੁਰਜੀਤ ਸਿੰਘ ਭਦੌੜ ਦੀ ਬਦਲੀ, ਫਿਰੋਜ਼ਪੁਰ ਡੇਅਰੀ ਭੇਜੇ ਗਏ

ਖੰਨਾ ਦੇ ਭੱਟੀਆਂ ਸਥਿਤ ਵੇਰਕਾ ਕੈਟਲ ਫੀਡ ਪਲਾਂਟ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਪਲਾਂਟ ਦੇ ਜਨਰਲ ਮੈਨੇਜਰ ਸੁਰਜੀਤ ਸਿੰਘ ਭਦੌੜ ਦੀ ਬਦਲੀ ਕਰਕੇ ਉਨ੍ਹਾਂ ਨੂੰ ਫਿਰੋਜ਼ਪੁਰ ਵੇਰਕਾ ਡੇਅਰੀ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸੁਗਿਆਨ ਪ੍ਰਸਾਦ ਸਿੰਘ ਨੂੰ ਖੰਨਾ ਕੈਟਲ ਫੀਡ ਪਲਾਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਤਬਾਦਲਾ ਉਸ ਸਮੇਂ ਹੋਇਆ ਹੈ ਜਦੋਂ ਪਲਾਂਟ ਲਗਾਤਾਰ ਵੱਖ-ਵੱਖ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਿਹਾ ਹੈ।

ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਭਦੌੜ ਪਿਛਲੇ ਕਾਫੀ ਸਮੇਂ ਤੋਂ ਕਈ ਮਾਮਲਿਆਂ ਨੂੰ ਲੈ ਕੇ ਚਰਚਾ ਅਤੇ ਵਿਵਾਦਾਂ ਵਿੱਚ ਘਿਰੇ ਹੋਏ ਸਨ। ਕੈਟਲ ਫੀਡ ਦੀ ਗੁਣਵੱਤਾ, ਉਤਪਾਦਨ ਪ੍ਰਣਾਲੀ ਅਤੇ ਪ੍ਰਬੰਧਕੀ ਕਾਰਗੁਜ਼ਾਰੀ ਨੂੰ ਲੈ ਕੇ ਸਮੇਂ-ਸਮੇਂ 'ਤੇ ਸਵਾਲ ਉੱਠਦੇ ਰਹੇ ਹਨ। ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਦੀ ਯੂਨੀਅਨ ਨਾਲ ਵੀ ਕਈ ਵਾਰ ਟਕਰਾਅ ਦੀ ਸਥਿਤੀ ਬਣੀ, ਜਿਸ ਕਾਰਨ ਪਲਾਂਟ ਦਾ ਮਾਹੌਲ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਹਾਲ ਹੀ ਵਿੱਚ ਇੱਕ ਨਵਾਂ ਵਿਵਾਦ ਉਸ ਵੇਲੇ ਸਾਹਮਣੇ ਆਇਆ ਜਦੋਂ ਯੂਰੀਆ ਨਾਲ ਭਰਿਆ ਇੱਕ ਟਰੱਕ ਕੈਟਲ ਫੀਡ ਪਲਾਂਟ ਵਿੱਚ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ। ਇਸ ਘਟਨਾ ਨੇ ਦੇਖਦੇ ਹੀ ਦੇਖਦੇ ਵੱਡਾ ਰੂਪ ਧਾਰ ਲਿਆ। ਸੂਤਰਾਂ ਮੁਤਾਬਕ ਇਹ ਯੂਰੀਆ ਖੇਤੀਬਾੜੀ ਸੈਕਟਰ ਵਿੱਚ ਵਰਤੇ ਜਾਣ ਵਾਲਾ ਹੋਣ ਦਾ ਸ਼ੱਕ ਜਤਾਇਆ ਗਿਆ, ਜਿਸ ਦੇ ਪਲਾਂਟ ਵਿੱਚ ਪਹੁੰਚਣ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ।

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਖੇਤੀਬਾੜੀ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੈਂਪਲ ਭਰੇ ਅਤੇ ਜਾਂਚ ਲਈ ਭੇਜ ਦਿੱਤੇ। ਇਸ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਜਾਂਚ ਰਿਪੋਰਟ 'ਤੇ ਟਿਕ ਗਈਆਂ। ਯੂਰੀਆ ਟਰੱਕ ਮਾਮਲਾ ਮੀਡੀਆ ਵਿੱਚ ਵੀ ਪ੍ਰਮੁੱਖਤਾ ਨਾਲ ਉਭਰਿਆ, ਜਿਸ ਕਾਰਨ ਪਸ਼ੂ ਪਾਲਕਾਂ, ਕਿਸਾਨਾਂ ਅਤੇ ਸੰਬੰਧਿਤ ਵਿਭਾਗਾਂ ਵਿੱਚ ਚਰਚਾ ਛਿੜ ਗਈ।

ਇਸ ਮਾਮਲੇ ਦੇ ਮੀਡੀਆ ਵਿੱਚ ਆਉਣ ਦੇ ਅਗਲੇ ਹੀ ਦਿਨ ਸੁਰਜੀਤ ਸਿੰਘ ਭਦੌੜ ਦੇ ਤਬਾਦਲੇ ਦੇ ਹੁਕਮ ਜਾਰੀ ਹੋ ਗਏ। ਭਾਵੇਂ ਵਿਭਾਗੀ ਪੱਧਰ 'ਤੇ ਇਸ ਨੂੰ ਇੱਕ ਆਮ ਪ੍ਰਸ਼ਾਸਨਿਕ ਫੈਸਲਾ ਦੱਸਿਆ ਜਾ ਰਿਹਾ ਹੈ, ਪਰ ਲਗਾਤਾਰ ਸਾਹਮਣੇ ਆ ਰਹੇ ਵਿਵਾਦਾਂ ਅਤੇ ਯੂਰੀਆ ਮਾਮਲੇ ਤੋਂ ਬਾਅਦ ਹੋਏ ਇਸ ਤਬਾਦਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਉਧਰ ਨਵੇਂ ਜਨਰਲ ਮੈਨੇਜਰ ਸੁਗਿਆਨ ਪ੍ਰਸਾਦ ਸਿੰਘ ਸਾਹਮਣੇ ਕਈ ਚੁਣੌਤੀਆਂ ਹੋਣਗੀਆਂ। ਉਨ੍ਹਾਂ ਨੂੰ ਪਲਾਂਟ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ, ਮੁਲਾਜ਼ਮਾਂ ਨਾਲ ਬਿਹਤਰ ਤਾਲਮੇਲ ਬਣਾਉਣ ਅਤੇ ਗੁਣਵੱਤਾ ਸਬੰਧੀ ਉੱਠ ਰਹੇ ਸਵਾਲਾਂ ਦਾ ਹੱਲ ਲੱਭਣ ਲਈ ਕੰਮ ਕਰਨਾ ਹੋਵੇਗਾ। ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੀ ਉਮੀਦ ਹੈ ਕਿ ਨਵੇਂ ਪ੍ਰਬੰਧਨ ਹੇਠ ਪਲਾਂਟ ਦੀ ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਹੋਰ ਮਜ਼ਬੂਤ ਹੋਵੇਗੀ।

ਫਿਲਹਾਲ ਯੂਰੀਆ ਮਾਮਲੇ ਦੀ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਪਲਾਂਟ ਵਿੱਚ ਪਹੁੰਚੇ ਯੂਰੀਆ ਦੀ ਅਸਲ ਹਕੀਕਤ ਕੀ ਸੀ ਅਤੇ ਇਸ ਨਾਲ ਜੁੜੇ ਸਵਾਲਾਂ ਵਿੱਚ ਕਿੰਨੀ ਸੱਚਾਈ ਹੈ। ਇਸ ਦਰਮਿਆਨ ਸੁਰਜੀਤ ਸਿੰਘ ਭਦੌੜ ਦੀ ਬਦਲੀ ਨੇ ਵੇਰਕਾ ਕੈਟਲ ਫੀਡ ਪਲਾਂਟ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ।
ਮੁਲਾਜਮਾਂ ਵਲੋਂ ਖੰਨਾ ਵਿੱਚ ਪ੍ਰਦਰਸ਼ਨ, 20 ਤਰੀਕ ਨੂੰ ਹੋਵੇਗਾ ਵੱਡਾ ਇੱਕਠ।
<nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/>
ਮੀਟਿੰਗ ਤੋਂ ਬਾਦ ਕਾਂਗਰਸ ਦੀ ਕੀ ਹੈ ਤਿਆਰੀ, ਦੂਲੋ ਤੋਂ ਸੁਣੋ ਕਿਸ ਦੀ ਹੈ ਗ਼ਲਤੀ ਸਾਰੀ ??
<nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=congress nis:value=Congress nis:enabled=true nis:link/>
ਪੰਜਾਬ 'ਚ ਬਦਲਿਆ ਮੌਸਮ, ਗਰਮੀ ਤੋਂ ਰਾਹਤ, ਦੇਖੋ ਆਪਣੇ ਸ਼ਹਿਰ ਦਾ ਹਾਲ.....
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/> <nis:link nis:type=tag nis:id=viralreelsシ nis:value=viralreelsシ nis:enabled=true nis:link/>
ਵੇਖੋਂ ਕੈਬਨਿਟ ਮੰਤਰੀ ਸੌਂਦ ਦੀ ਰਿਹਾਇਸ਼ ਦੇ ਬਾਹਰ ਕਿਉਂ ਲੱਗਿਆ ਧਰਨਾ..
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/>
ਖੰਨਾ ਵਿੱਚ ਵੱਡੇ ਕ੍ਰਿਕੇਟ ਮੁਕਾਬਲੇ ਵਿੱਚ ਪਹੁੰਚੇ ਸਾਬਕਾ ਮੰਤਰੀ... 
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/>
ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵੱਡਾ ਐਲਾਨ, ਮੁੱਖ ਮੰਤਰੀ ਅਤੇ ਉਪ ਮੁਖਮੰਤਰੀ ਦਾ ਵੀ ਕਰ ਦਿੱਤਾ ਐਲਾਨ।
<nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=akalidal nis:value=AkaliDal nis:enabled=true nis:link/>
ਆਪਣੇ ਬੱਚਿਆਂ ਦਾ ਰੱਖੋ ਖਿਆਲ, ਮਾਡਲ ਟਾਊਨ ਇਲਾਕੇ ਵਿਚੋਂ ਲਾਪਤਾ ਹੋਇਆ ਸੀ ਬੱਚਾ....
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=news nis:value=News nis:enabled=true nis:link/> <nis:link nis:type=tag nis:id=breaking nis:value=BREAKING nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=police nis:value=police nis:enabled=true nis:link/>
ਖੰਨਾ ਸਿਵਲ ਹਸਪਤਾਲ ਦੀ ਵੱਡੀ ਉਪਲਬਧੀ... 
<nis:link nis:type=tag nis:id=khanna nis:value=khanna nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=news nis:value=news nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabi nis:value=punjabi nis:enabled=true nis:link/> <nis:link nis:type=tag nis:id=hospital nis:value=hospital nis:enabled=true nis:link/> <nis:link nis:type=tag nis:id=update nis:value=Update nis:enabled=true nis:link/>