ਲੁਧਿਆਣਾ ਪੂਰਬੀ: ਇੱਕ ਹੱਥ ਵਿੱਚ ਪਿਸਟਲ ਦੂਸਰੇ ਹੱਥ ਵਿੱਚ ਪੈੱਗ, 3 ਫਾਇਰ ਕੀਤੇ, ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ
ਇੱਕ ਹੱਥ ਵਿੱਚ ਪਿਸਟਲ ਦੂਸਰੇ ਹੱਥ ਵਿੱਚ ਪੈੱਗ, 3 ਫਾਇਰ ਕੀਤੇ, ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜੋ ਕਿ ਲੁਧਿਆਣਾ ਦੇ ਸ਼ਿਵਪੁਰੀ ਚੌਂਕ ਦੀ ਦੱਸੀ ਜਾ ਰਹੀ ਜਿਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀਆਂ ਨੇ ਸ਼ਰੇਆਮ ਹਵਾਈ ਫਾਇਰਿੰਗ ਕੀਤੇ ਵੀਡੀਓ ਵਿੱਚ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਗੋਲੀ ਚਲਾਉਣ ਦਾ ਤਰੀਕਾ ਸਿਖਾ ਰਿਹਾ ਹੈ। ਇਸ ਦੌਰਾਨ ਕਰੀਬ ਤਿੰਨ ਫਾਇਰ ਕੀ