ਲੁਧਿਆਣਾ ਪੂਰਬੀ: ਲੁਧਿਆਣਾ ਮਾਡਲ ਟਾਊਨ ਵਿੱਚ ਖੜੀ ਮਰਸਡੀਜ ਕਾਰ ਨੂੰ ਲੱਗੀ ਅਚਾਨਕ ਅੱਗ
ਲੁਧਿਆਣਾ ਮਾਡਲ ਟਾਊਨ ਵਿੱਚ ਖੜੀ ਮਰਸਡੀਜ ਕਾਰ ਨੂੰ ਲੱਗੀ ਅਚਾਨਕ ਅੱਗ ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਮਾਡਲ ਟਾਊਨ ਇਲਾਕੇ ਵਿੱਚ ਇੱਕ ਘਰ ਦੇ ਅੰਦਰ ਖੜੀ ਮਰਸੀਡੀਜ ਕਾਰ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਕਾਰ ਘਰ ਦੇ ਵਿਹੜੇ ਵਿੱਚ ਖੜੀ ਸੀ। ਅਚਾਨਕ ਉਸ ਵਿੱਚ ਧੂਆਂ ਦੇਖਣ ਨੂੰ ਮਿਲਿਆ ਦੇਖਦੇ ਹੀ ਦੇਖਦੇ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਅੱਗ ਦਾ ਪਤਾ ਚੱਲਦਾ ਹੀ ਕਰਦਿਆਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਦਮਕਲ ਵਿਭਾਗ ਦ