ਲੁਧਿਆਣਾ ਪੂਰਬੀ: ਜਨਤਾ ਨਗਰ ਵਿਧਾਇਕ ਕੁਲਵੰਤ ਸਿੱਧੂ ਵੱਲੋਂ ਮੋਬਾਇਲ ਵੈਨ ਵਿੱਚ ਆਤਮ ਨਗਰ ਹਲਕੇ ਵਿਚ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
ਵਿਧਾਇਕ ਕੁਲਵੰਤ ਸਿੱਧੂ ਵੱਲੋਂ ਮੋਬਾਇਲ ਵੈਨ ਵਿੱਚ ਆਤਮ ਨਗਰ ਹਲਕੇ ਵਿਚ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਅੱਜ 6:30 ਬਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਤੋਂ ਵਿਧਾਇਕ ਕੁਲਵੰਤ ਸਿੱਧੂ ਵੱਲੋਂ ਦੱਸਿਆ ਕਿ ਉਹਨਾਂ ਵੱਲੋਂ ਜਮੀਨੀ ਪੱਧਰ ਤੇ ਲੋਕਾਂ ਦੀ ਸੇਵਾ ਨੂੰ ਯਕੀਨੀ ਬਣਾਉਂਦੇ ਹੋਏ ਅੱਜ ਮੋਬਾਇਲ ਵੈਨ ਵਿੱਚ ਆਤਮ ਨਗਰ ਹਲਕੇ ਦੇ ਵਾਰ ਨੰਬਰ 44 ਵਿੱਚ ਗਲੀ ਨੰਬਰ 33 ਜਨਤਾ ਨਗਰ ਦਾ ਦੌਰਾ ਕੀਤਾ ਇਸ ਦੌਰਾਨ ਸਬੰਧਤ ਅਧਿਕਾਰੀ ਵੀ ਮੌਕੇ ਤੇ ਮੌ