ਲੁਧਿਆਣਾ ਪੂਰਬੀ: ਕੁਹਾੜਾ ਮੰਤਰੀ ਮੁੰਡਿਆਂ ਨੇ 53.04 ਲੱਖ ਰੁਪਏ ਦੇ 2 ਸੜਕੀ ਪ੍ਰੋਜੈਕਟਾਂ ਦਾ ਰਖਿਆ ਨੀਂਹ ਪੱਥਰ
ਅ
ਮੰਤਰੀ ਮੰਡੀਆਂ ਨੇ 53.04 ਲੱਖ ਰੁਪਏ ਦੇ 2 ਸੜਕੀ ਪ੍ਰੋਜੈਕਟਾਂ ਦਾ ਰਖਿਆ ਨੀਂਹ ਪੱਥਰ ਅੱਜ 6:30 ਬਜੇ ਮਿਲੀ ਜਾਣਕਾਰੀ ਅਨੁਸਾਰ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਏਹੇ ਪ੍ਰੋਜੈਕਟ ਸੰਪਰਕ ਨੂੰ ਵਧਾਉਣਗੇ ਅਤੇ ਲੋਕਾਂ ਦੀ ਪੁਹੰਚ ਨੂੰ ਸੁਧਾਰਨਗੇ ਅਤੇ ਨਿਵਾਸੀਆ ਲਈ ਸੰਚਾਰੁ ਯਾਤਰਾ ਨੂੰ ਯਕੀਨੀ ਬਣਾਉਣਗੇ ਅਤੇ ਵੱਧ ਤੋਂ ਵੱਧ ਜਨਤਕ ਲਾਭ ਲਈ ਸਮੇਂ ਸਿਰ ਪੂਰਾ ਕਰਨ ਦੀ ਸਰਕਾਰ ਦੀ ਵਚਨਬੱਤਾ ਤੇ ਜ਼ੋਰ ਦਿੰਦੇ ਹੋਏ ਉਹਨ