ਪਟਿਆਲਾ: ਡੀਐਸਪੀ ਟਰੈਫਿਕ ਵੱਲੋਂ ਪਟਿਆਲਾ ਦੇ ਵੱਖ-ਵੱਖ ਚੌਂਕਾਂ ਵਿਖੇ ਲਗਾਏ ਗਏ ਸਾਈਨ ਬੋਰਡ।
ਜ਼ਿਕਰ ਯੋਗ ਹੈ ਕਿ ਪਟਿਆਲਾ ਜਿਲੇ ਦੇ ਚੌਂਕਾਂ ਦੇ ਵਿੱਚ ਸਾਈਨ ਬੋਰਡ ਨਾ ਹੋਣ ਕਰਕੇ ਲਗਾਤਾਰ ਹੀ ਸੜਕੀ ਹਾਦਸੇ ਵਾਪਰ ਰਹੇ ਸਨ, ਇਸੇ ਨੂੰ ਧਿਆਨ ਵਿੱਚ ਰੱਖਦਿਆਂ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਟਰੈਫਿਕ ਕਰਨੈਲ ਸਿੰਘ ਵੱਲੋਂ ਪਟਿਆਲਾ ਦੇ ਵੱਖ ਵੱਖ ਚੌਕਾਂ ਦੇ ਵਿੱਚ ਸਾਈਨ ਬੋਰਡ ਲਗਾਏ ਗਏ। ਉਹਨਾਂ ਕਿਹਾ ਕਿ ਇਸ ਨਾਲ ਸੜਕੀ ਹਾਦਸੇ ਨਹੀਂ ਵਾਪਰਨਗੇ ਅਤੇ ਸੜਕੀ ਹਾਦਸੇ ਦੌਰਾਨ ਮੌਤ ਜਾਂ ਮਾਲੀ ਨੁਕਸਾਨ ਹੁੰਦਾ ਸੀ ਉਸ ਤੋਂ ਵੀ ਬਚਾ ਰਹੇ