ਪਟਿਆਲਾ: ਫੈਕਟਰੀ ਏਰੀਆ ਦੀ ਰਹਿਣ ਵਾਲੀ 23 ਸਾਲਾ ਬਿਹੋਤਾ ਨੇ ਕੀਤੀ ਆਤਮਹੱਤਿਆ।
ਦੱਸ ਦਈਏ ਕਿ ਫੈਕਟਰੀ ਏਰੀਆ ਨੀ ਰਹਿਣ ਵਾਲੀ 23 ਸਾਲਾ ਵਿਆਹੁਤਾ ਮਹਿਲਾ ਵੱਲੋਂ ਪਰਿਵਾਰਿਕ ਪੁਲਿਸ ਦੇ ਚਲਦਿਆਂ ਆਤਮ ਹੱਤਿਆ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾਇਆ, ਅਤੇ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਥਾਣਾ ਅਨਾਜ ਮੰਡੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।