ਸੁਨਾਮ: ਪਿੰਡ ਗੰਢੂਆਂ ਵਿਖੇ ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਵਿਰੋਧ
Sunam, Sangrur | May 20, 2024 ਸੁਨਾਮ ਪਿੰਡ ਗੰਡੂਆਂ ਵਿਖੇ ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨਾ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲ ਕਰਦੇ ਆਗੂ ਨੇ ਕਿਹਾ ਕਿ ਦਿੱਲੀ ਕਿਸਾਨ ਆਪਣੀਆਂ ਮੰਗਾਂ ਦੇ ਲਈ ਜਾਣਾ ਚਾਹੁੰਦੇ ਸਨ ਪਰ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਹਰਿਆਣਾ ਸਰਕਾਰ ਨੇ ਹਰਿਆਣੇ ਦੇ ਬਾਰਡਰਾਂ ਉੱਤੇ ਰੋਕ ਕੇ ਜੋ ਤਸ਼ੱਦਦ ਢਾਇਆ ਜਿਸਦੇ ਵਿੱਚ ਸਾਡੇ ਕਈ ਸਾਥੀ ਸ਼ਹੀਦ ਹੋ ਗਏ ਹੁਣ ਅਸੀਂ ਬੀਜੇਪੀ ਦੇ ਉਮੀਦਵਾਰਾਂ ਨੂੰ