ਸੁਨਾਮ: ਦੁਗਾ ਡਰੇਨ ਪਟੜੀ ਤੋਂ 200 ਲੀਟਰ ਲਾਹਾ ਲੋਂਗੋਵਾਲ ਪੁਲਿਸ ਨੇ ਬਰਾਮਦ ਕਰ ਨਾ ਮਾਲੂਮ ਵਿਅਕਤੀ ਦੇ ਮੁਕਦਮਾ ਕੀਤਾ ਦਰਜ,ਡੀਐਸਪੀ ਸੁਨਾਮ
Sunam, Sangrur | May 19, 2024 ਲੌਂਗੋਵਾਲ ਪੁਲਿਸ ਨੇ ਡਰੇਨ ਪਟੜੀ ਨੇੜੇ ਝਾੜੀਆਂ ਚੋਂ 200 ਲੀਟਰ ਲਾਹਨ ਬਰਾਮਦ ਕਰਨ ਦਾ ਦਾਅਵਾ ਕੀਤਾ ਜਾਣਕਾਰੀ ਅਨੁਸਾਰ ਲੌਂਗਵਾਲ ਪੁਲਿਸ ਨੇ ਡਰੇਨ ਪੁੱਲ ਬਡਰੁੱਖਾਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਦੀ ਇਤਲਾਹ ਤੇ ਨਜਾਇਜ਼ ਸ਼ਰਾਬ ਕੱਢਣ ਲਈ ਪਾਈ 200 ਲੀਡਰ ਬਰਾਮਦ ਕਰ ਨਾ ਮਾਲੂਮ ਵਿਅਕਤੀ ਤੇ ਲੌਂਗੋਵਾਲ ਪੁਲਿਸ ਨੇ ਮੁਕਦਮਾ ਦਰਜ ਕਰ ਦਿੱਤਾ,