ਬਾਘਾ ਪੁਰਾਣਾ ਚ' ਸਰਕਾਰੀ ਜਗ੍ਹਾ ਤੇ ਪਿਆ ਸਮਾਨ ਵੀ ਨਹੀਂ ਸੁਰੱਖਿਅਤ ਚੋਰਾਂ ਨੇ ਦਿਨ ਚੜਨੇ ਤੋਂ ਪਹਿਲਾਂ ਤਹਿਸੀਲ ਕੰਪਲੈਕਸ ਚ' ਧਾਵਾ ਬੋਲਦਿਆਂ ਜਨਰੇਟਰਾਂ ਦੀਆਂ ਮੋਟਰਾਂ ਉਡਾਈਆਂ #singlasuperfastnews #Baghapurana