ਬਠਿੰਡਾ: ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ, ਜਾਣੋ ਪੂਰੀ ਅਪਡੇਟ
ਬਠਿੰਡਾ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 'ਚ 'ਜ਼ੀਰੋ ਟਾਲਰੈਂਸ' ਨੀਤੀ। ਕਿਸਾਨਾਂ ਖਿਲਾਫ FIR ਅਤੇ ਰੈੱਡ ਐਂਟਰੀ ਦੇ ਆਦੇਸ਼। ਪਰਾਲੀ ਪ੍ਰਬੰਧਨ ਮਸ਼ੀਨਰੀ ਲਈ ਕਿਸਾਨ ਹੈਲਪਲਾਈਨ ਨੰਬਰ 0164-2212525 'ਤੇ ਸੰਪਰਕ ਕਰ ਸਕਦੇ ਹਨ।