ਬਠਿੰਡਾ: ਜਨਗਣਨਾ-2027 ਲਈ ਸਵੈ-ਗਣਨਾ 16 ਨਵੰਬਰ ਤੋਂ ਸ਼ੁਰੂ, ਜਾਣੋ ਜ਼ਰੂਰੀ ਨਿਯਮ
ਬਠਿੰਡਾ ਵਿੱਚ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ 16 ਤੋਂ 30 ਨਵੰਬਰ ਤੱਕ ਸਵੈ-ਗਣਨਾ ਹੋਵੇਗੀ। 1 ਦਸੰਬਰ ਤੋਂ 4 ਜਨਵਰੀ ਤੱਕ ਗਿਣਤੀਕਾਰ ਘਰ-ਘਰ ਜਾਣਗੇ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਗਿਣਤੀਕਾਰ ਦਸਤਾਵੇਜ਼ ਜਾਂ OTP ਨਹੀਂ ਮੰਗੇਗਾ। ਕਿਸੇ ਵੀ ਜਾਣਕਾਰੀ ਲਈ ਹੈਲਪਲਾਈਨ 0164-2217050 'ਤੇ ਸੰਪਰਕ ਕਰੋ।