ਨਵਾਂਸ਼ਹਿਰ: ਨਵਾਂਸ਼ਹਿਰ 'ਚ ਸੈਂਸਸ 2027: 16 ਨਵੰਬਰ ਤੋਂ ਸਵੈ ਗਣਨਾ ਤੇ 1 ਦਸੰਬਰ ਤੋਂ ਘਰ-ਘਰ ਹੋਵੇਗੀ ਜਨਗਣਨਾ
ਨਵਾਂਸ਼ਹਿਰ ਵਿੱਚ ਸੈਂਸਸ 2027 ਦੇ ਦੂਜੇ ਫੇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 16 ਤੋਂ 30 ਨਵੰਬਰ ਤੱਕ ਸਵੈ ਗਣਨਾ ਅਤੇ 1 ਦਸੰਬਰ ਤੋਂ ਘਰ-ਘਰ ਜਨਗਣਨਾ ਕੀਤੀ ਜਾਵੇਗੀ। ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰਚਾਰ ਵੈਨ ਵੀ ਭੇਜੀ ਗਈ ਹੈ।