* ਪੁੰਨ-ਪਾਪ ਦਾ ਲੇਖਾ ਸ਼ਾਇਦ ਇੱਥੇ ਹੀ ਦੇਣਾ ਪੈਂਦਾ ਹੈ! ਖ਼ਬਰ ਮੁਤਾਬਕ, CBI ਅਦਾਲਤ ਨੇ ਪੰਜਾਬੀ ਨੌਜਵਾਨ ਦੇ 1992 ਵਿੱਚ ਹੋਏ ਝੂਠੇ ਮੁ/ਕਾਬਲੇ ਦੇ ਮਾਮਲੇ ਵਿੱਚ SSP ਗੁਰਮੀਤ ਸਿੰਘ ਰੰਧਾਵਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੱਲ੍ਹ ਨੂੰ ਅਦਾਲਤ ਵੱਲੋਂ ਸ/ਜ਼ਾ ਸੁਣਾਈ ਜਾਵੇਗੀ। ਜਿਸ ਅਫ਼ਸਰ ਨੂੰ ਕਦੇ ਆਪਣੇ ਅਹੁਦੇ ਤੇ ਤਾਕਤ ਦਾ ਮਾਣ ਸੀ, ਅੱਜ ਉਸੇ ਨੂੰ ਅਦਾਲਤ ਦੇ ਫ਼ੈਸਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਕਤ ਬਦਲਦਿਆਂ ਦੇਰ ਨਹੀਂ ਲੱਗਦੀ, ਇਸ ਲਈ ਇਨਸਾਨ ਨੂੰ ਹਮੇਸ਼ਾ ਆਪਣੇ ਕਰਮਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। 🙏🙏🙏🙏🙏🙏
#photo #punjab #PoliceNews #jonetv #facebookpost
Moga, Moga | Nov 12, 2026