ਕਈ ਵਾਰ ਮੈਂ ਤਾਂ ਚੇਲੇ ਗੁਰੂਆਂ ਨਾਲ ਉਪਰ ਨਿਕਲ ਜਾਂਦੇ ਨੇ 🔴 ਲੱਖ-ਲੱਖ ਤੋਂ ਜਿਆਦਾ ਤਨਖਾਹ ਲੈਣ ਵਾਲੇ ਸਰਕਾਰੀ ਚੋਰ, ਕੈਬਨਿਟ ਮੰਤਰੀ Dr. Baljit Kaur ਦੇ ਹਲਕੇ 'ਚ ਹਾਈਵੇਅ 'ਤੇ ਗੈਰ-ਕਾਨੂੰਨੀਂ ਢੰਗ ਨਾਲ ਵਿਕਵਾਉਂਦੇ ਹਨ 'ਸ਼ਰਾਬ'
🔴 ਲਗ਼ਾਤਾਰ ਹੁੰਦੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾਂ ਅਤੇ ਮਲੋਟ ਵਿੱਚ ਸੜਕ ਹਾਦਸਿਆਂ ਦਾ ਅਥਾਹ ਵਾਧਾ
🔴 ਕੀ ਸ਼੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਅਤੇ ਐਸ.ਐਸ.ਪੀ. ਨੂੰ ਇਸ ਬਾਰੇ "ਕੱਖ਼" ਨਹੀਂ ਪਤੈ..?
🔴 ਜੇਕਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਨਹੀਂ ਪਤਾ ਤਾਂ "ਖੁਫ਼ੀਆ ਏਜੰਸੀਆਂ" ਦੇ ਸਾਰੇ ਮੁਲਾਜ਼ਮਾਂ ਨੂੰ ਘਰ ਭੇਜ ਦਿਓ ਜਾਂ ਖੁਦ ਨੂੰ ਚੋਰ/ਕਾਤਿਲ ਮੰਨ ਲਓ
#DGPPunjabPolice #PunjabPolice #GauravYadav #gauravyadavofficial
Punjab Police India Sri Muktsar Sahib Police