ਹਮੇਸ਼ਾ ਸੱਚ ਤੇ ਪਹਿਰਾ ਦਿੰਦਾ ਰਹਾਂਗਾ ਨਾ ਡਰਨਾ ਨਾ ਝੁੱਕਣਾ। 🇮🇳 80ਵਾਂ ਸੁਤੰਤਰਤਾ ਦਿਵਸ ਸਮਾਰੋਹ 🇮🇳
15 ਅਗਸਤ ਮੌਕੇ ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾਉਣ ਲਈ ਸੀਨੀਅਰ ਪੱਤਰਕਾਰ ਰਵੀ ਖਹਿਰਾ ਨੂੰ ਐਸ.ਡੀ.ਐਮ. ਖਡੂਰ ਸਾਹਿਬ ਸੰਜੀਵ ਸ਼ਰਮਾ ਜੀ ਅਤੇ ਡੀ.ਐਸ.ਪੀ. ਹਰਿੰਦਰ ਸਿੰਘ ਜੀ, ਗੋਇੰਦਵਾਲ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। 🏆
ਇਹ ਸਨਮਾਨ ਪੱਤਰਕਾਰੀ ਪ੍ਰਤੀ ਸਮਰਪਣ ਅਤੇ ਨਿਰਪੱਖ ਆਵਾਜ਼ ਨੂੰ ਹੋਰ ਮਜ਼ਬੂਤੀ ਦੇਣ ਲਈ ਪ੍ਰੇਰਣਾ ਹੈ। 🙏🇮🇳
ਆਪਣੇ ਕੂਮੈਂਟ ਜ਼ਰੂਰ ਸਾਂਝੇ ਕਰੋ। ❤️