Public App Logo
Profile Picture

Ravinder Singh

@ravikhehra80
5015Followers
8Following
CM ਦੀ ਰੈਲੀ ਚ ਬੀਬੀਆਂ ਕਹਿੰਦੀਆਂ ਨਸ਼ਾ ਬੰਦ ਨਹੀ ਹੋਇਆ !
ਵੱਖ ਵੱਖ ਹਲਕਿਆ ਚੋ ਸੱਦੇ ਲੋਕ, ਬੀਬੀਆਂ ਦੇ ਖਾਤੇ ਚ ਨਹੀ ਆਏ ਪੈਸੇ ।
 <nis:link nis:type=tag nis:id=goindwalsahib nis:value=GoindwalSahib nis:enabled=true nis:link/> <nis:link nis:type=tag nis:id=cmbhagwantmann nis:value=CMBhagwantMann nis:enabled=true nis:link/> <nis:link nis:type=tag nis:id=khadoorsahib nis:value=KhadoorSahib nis:enabled=true nis:link/> <nis:link nis:type=tag nis:id=rally nis:value=rally nis:enabled=true nis:link/>
ਵਾਹਿਗੁਰੂ ਜੀ ਜੀ.ਟੀ. ਰੋਡ ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਹੋਏ ਦਰਦਨਾਕ ਸੜਕ ਹਾਦਸੇ ਦੌਰਾਨ ਗੋਇੰਦਵਾਲ ਸਾਹਿਬ ਦੇ ਵਸਨੀਕ  ਗੁਰਵਿੰਦਰ ਸਿੰਘ ਭੁੱਲਰ ਦੀ ਮੌ/ਤ ।
ਲਓ ਭਾਈ ਹੋ ਗਈ ਵਿਭਾਗ ਵਿੱਚੋ ਬਰਖ਼ਾਸਤ... ALL IS WELL...ALL IS WELL 😂😂😂
Video 3
ਗੋਇੰਦਵਾਲ ਸਾਹਿਬ ਰੈਲੀ ਦੀ ਵੀ ਅੱਜ ਟੂੰ ਟੂੰ ਹੀ ਹੋਈ ਨਜ਼ਰ ਆਈ ?
ਮੈਂ ਧੰਨਵਾਦੀ ਹਾਂ ਉਹਨਾਂ ਸੱਜਣਾਂ ਮਿੱਤਰਾਂ ਦਾ ਜਿਨਾਂ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਸਪਲੀਮੈਂਟ ਪ੍ਰਕਾਸ਼ਿਤ ਕਰਨ ਵਿੱਚ ਆਪਣਾ ਯੋਗਦਾਨ ਪਾਇਆ ।
''BJP ਪੰਜਾਬ 'ਚੋ ਖਤਮ ਕਰੇਗੀ ਨ*'' - ਅਮਿਤ ਸ਼ਾਹ, ਗ੍ਰਹਿ ਮੰਤਰੀ
Video 7
ਅੱਜ ਆਲ ਇਜ਼ ਵੈੱਲ ਸੀ। ਪੁਲਸ ਆਲਿਆਂ ਨੇ ਐੱਸ. ਐੱਚ. ਓ. ਦਾ ਮੂੰਹ ਬੰਨ੍ਹਾਇਆ ਹੋਇਆ ਸੀ ਤੇ ਫੁੱਲ ਹਦਾਇਤ ਸੀ ਕਿ ਕੈਮਰਾ ਵੇਖ ਕੇ ਸਪੀਡ ਚੱਕ ਦੇਣੀ ਐਂ। ਐੱਸ.ਐੱਚ.ਓ. ਬੀਬੀ ਨੇ ਉਹੀ ਕੀਤਾ ਤੇ ਕੈਮਰਿਆਂ 'ਚੋਂ ਬਚ ਕੇ ਨਿਕਲ ਗਈ। ਹੁਣ ਜੇਲ੍ਹ ਚੈਪਟਰ ਸ਼ੁਰੂ ਹੋ ਗਿਆ ਹੈ !!!!
<nis:link nis:type=tag nis:id=aappunjab nis:value=AAPPunjab nis:enabled=true nis:link/>
2027 ਚ ਕੌਣ ਹੋਣਾ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ ?
ਦੁਬਾਰਾ ਸਰਕਾਰ ਬਣਾਉਣ ਲਈ CM ਵੱਲੋਂ ਲੋਕਾਂ ਨੂੰ ਅਪੀਲ
ਖਡੂਰ ਸਾਹਿਬ Holistic Gym ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਚੋਰ ਹੋ ਗਿਆ ਫਰਾਰ। <nis:link nis:type=tag nis:id=motorcycle nis:value=motorcycle nis:enabled=true nis:link/> <nis:link nis:type=tag nis:id=khadoorsahib nis:value=KhadoorSahib nis:enabled=true nis:link/> <nis:link nis:type=tag nis:id=cctvfootage nis:value=CCTVFootage nis:enabled=true nis:link/>
LPU University : ਪੁਲਿਸ ਦੀ ਇਸ Video ਬਾਰੇ ਕੀ ਕਹੋਗੇ ਕਰੋ Comment ਵਿਦਿਆਰਥੀਆਂ ਵੱਲੋਂ ਵੀ ਪੁਲਿਸ ਤੇ ਪਥਰਾ ਕੀਤਾ ਗਿਆ ਸੀ ? <nis:link nis:type=tag nis:id=lpuuniversity nis:value=lpuuniversity nis:enabled=true nis:link/> <nis:link nis:type=tag nis:id=jalandharnews nis:value=JalandharNews nis:enabled=true nis:link/> <nis:link nis:type=tag nis:id=policeaction nis:value=PoliceAction nis:enabled=true nis:link/>
ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਖਡੂਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਵਿਖੇ ਹੋਏ ਨਤਮਸਤਕ, ਨੌਜ਼ਵਾਨਾਂ ਨੂੰ ਕੀਤੀ ਖਾਸ ਅਪੀਲ ! <nis:link nis:type=tag nis:id=khadoorsahib nis:value=KhadoorSahib nis:enabled=true nis:link/> <nis:link nis:type=tag nis:id=gurdwarasahib nis:value=GurdwaraSahib nis:enabled=true nis:link/> <nis:link nis:type=tag nis:id=kuldeepsinghgadgaj nis:value=kuldeepsinghgadgaj nis:enabled=true nis:link/> <nis:link nis:type=tag nis:id=waheguruji nis:value=waheguruji nis:enabled=true nis:link/>
Big Breaking : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਵਧੇ ਹੋਏ ਬਿੱਲਾਂ ਕਾਰਨ ਬਿਜਲੀ ਕੁਨੈਕਸ਼ਨ ਕੱਟਣ ’ਤੇ ਰੋਕ
 <nis:link nis:type=tag nis:id=facebookpost nis:value=facebookpost nis:enabled=true nis:link/> <nis:link nis:type=tag nis:id=hilights nis:value=hilights nis:enabled=true nis:link/> <nis:link nis:type=tag nis:id=everyonefollowers nis:value=everyonefollowers nis:enabled=true nis:link/> <nis:link nis:type=tag nis:id=everyone nis:value=everyone nis:enabled=true nis:link/>
ਜਦੋਂ ਸ਼ਰੇਆਮ ਰਿ+ਸ਼ਵਤਾਂ ਲੈਣ ਵਾਲੇ ਅ+ਦਾਲਤਾਂ ਵਿੱਚ ਥਾਪੀਆਂ ਮਾ+ਰਨਗੇ ਤੇ ਆਪੇ ਅੰਦਾਜ਼ਾ ਲਾ ਲਵੋ ਕਹਾਣੀ ਕਿੱਧਰ ਨੂੰ ਜਾ ਰਹੀ ਹੋਵੇਗੀ ?
ਘਾਟੇ ਵਾਧੇ ਤਾਂ ਜ਼ਿੰਦਗੀ 'ਚ ਚੱਲਦੇ ਰਹਿੰਦੇ" ਗ੍ਰਿਫ਼ਤਾਰ ਮਹਿਲਾ ਇੰਸਪੈਕਟਰ ਜੇਬ੍ਹ 'ਚ ਹੱਥ ਪਾ ਕੇ ਪਹੁੰਚੀ ਕੋਰਟ,ਸੁਣੋ ਕੈਮਰੇ ਮੂਹਰੇ ਕੀ ਕਿਹਾ? <nis:link nis:type=tag nis:id=subinspector nis:value=SubInspector nis:enabled=true nis:link/> <nis:link nis:type=tag nis:id=vijilence nis:value=vijilence nis:enabled=true nis:link/> <nis:link nis:type=tag nis:id=50thousand nis:value=50thousand nis:enabled=true nis:link/>
SHO ਸੁਨੀਤਾ ਬਾਵਾ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ
ਵਾਹਿਗੁਰੂ ਜੀ।
ਤਰਨਤਾਰਨ ਦੇ ਪਿੰਡ ਅੱਡਾ ਗੱਗੋਬੂਹਾ ਦੀ ਅਕਾਲੀ ਸਰਪੰਚ ਦੇ ਪਤੀ ਨਵਦੀਪ ਸਿੰਘ ਦਾ ਗੋ+ਲੀ+ਆਂ ਮਾਰਕੇ ਕੁੱਝ ਲੋਕਾਂ ਵੱਲੋ ਕੀਤਾ ਗਿਆ ਕ/ਤ/ਲ ! <nis:link nis:type=tag nis:id=murder nis:value=murder nis:enabled=true nis:link/> <nis:link nis:type=tag nis:id=tarntaran nis:value=tarntaran nis:enabled=true nis:link/>
TARN TARAN 

ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਰਪੰਚ ਦੇ ਪਤੀ ਦੀ ਗੋ/ਲੀ/ਆਂ ਮਾਰ ਕੇ ਕ/ਤ/ਲ ।
ਤਰਨ ਤਾਰਨ 'ਚ ਖੂ+ਨੀ ਵਾਰ+ਦਾਤ: ਪੁੱਤ ਨੇ ਚਾ+ਕੂ ਮਾ+ਰ ਕੇ ਕੀਤਾ ਮਤਰੇਈ ਮਾਂ ਦਾ ਕ+ਤ+ਲ
<nis:link nis:type=tag nis:id=tarntarannews nis:value=TarnTaranNews nis:enabled=true nis:link/> <nis:link nis:type=tag nis:id=tarntaran nis:value=TarnTaran nis:enabled=true nis:link/> <nis:link nis:type=tag nis:id=punjabcrime nis:value=PunjabCrime nis:enabled=true nis:link/> <nis:link nis:type=tag nis:id=crimenews nis:value=CrimeNews nis:enabled=true nis:link/> #
ਕਾਰ ਸੇਵਾ ਬਾਬਾ ਭੂਰੀ ਵਾਲੇ ਵੱਲੋਂ ਨਿਰੰਤਰ ਗੁਰੂ ਕੇ ਲੰਗਰਾਂ ਦੀ ਸੇਵਾ ਜਾਰੀ !

ਗੋਇੰਦਵਾਲ ਸਾਹਿਬ ਗੁਰਦੁਆਰਾ ਸ੍ਰੀ ਬਾਓਲੀ ਸਾਹਿਬ ਵਿਖੇ ਸ਼੍ਰੀ ਗੁਰੂ ਅਮਰਦਾਸ ਜੀ ਦਾ 452 ਵੇ ਜੋਤੀ ਜੋਤ ਦਿਵਸ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ! <nis:link nis:type=tag nis:id=goindwalsahib nis:value=GoindwalSahib nis:enabled=true nis:link/> <nis:link nis:type=tag nis:id=gurdwarasahib nis:value=GurdwaraSahib nis:enabled=true nis:link/>
ED ਦਾ ਏਨਾ ਡਰ ਕਿਉ ਪੈ ਗਿਆ ?