ਜਨਮਦਿਨ ਦੀ ਵਧਾਈ ਇਤਿਹਾਸਕਾਰ ਡਾ ਭਗਵਾਨ ਸਿੰਘ ਖੋਜੀ ਜੀ
ਜੀਵਤ ਜੀਵਤ ਜੀਵਤ ਰਹਹੁ ॥
ਰਾਮ ਰਸਾਇਣੁ ਨਿਤ ਉਠਿ ਪੀਵਹੁ ॥🙏
ਪੂਤਾ ਮਾਤਾ ਕੀ ਅਸੀਸ ।। ਨਿਮਖ ਨਾ ਬਿਸਰਹੁ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ ।।
" ਗੁਰੂ ਸਾਹਿਬ ਜੀ ਗੁਰਸਿੱਖੀ ਜੀਵਨ, ਨਾਮ ਦੀ ਦਾਤ, ਸੇਵਾ ਭਾਵਨਾ, ਹਰ ਤਰ੍ਹਾਂ ਦਾ ਸੁੱਖ ਤੇ ਤੰਦਰੁਸਤੀ ਦੀਆਂ ਦਾਤਾ, ਚੜਦੀਕਲਾ ਬਖਸ਼ਣ। ਆਪਣਾ ਮੇਹਰ ਭਰਿਆ ਹੱਥ ਰੱਖਣ 👏🏽
https://visitmyprofile.in/Gurmat-Mission
ਗੁਰਮਤਿ ਮਿਸ਼ਨ #रविन्द्र_सिंह_भाटिया #PPNews #