Public App Logo
ਖੰਨਾ ਦੇ ਡਾਕਟਰ ਜੋੜੇ ਦਾ ਸਨਮਾਨ, ਡਾ. ਰਾਘਵ ਅਗਰਵਾਲ (ਆਰਥੋਪੀਡਿਕਸ) ਅਤੇ ਡਾ. ਸ਼ੈਫਾਲੀ ਅਗਰਵਾਲ (ਐਨੇਸਥੀਸੀਆ) ਨੂੰ ਸਿਵਲ ਹਸਪਤਾਲ, ਖੰਨਾ ਵਿਖੇ ਆਪਣੀ-ਆਪਣੀ ਵਿਸ਼ੇਸ਼ਤਾ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਆਜ਼ਾਦੀ ਦਿਵਸ ਮੌਕੇ ਐਸ.ਡੀ.ਐਮ. ਖੰਨਾ ਵੱਲੋਂ ਸਨਮਾਨਿਤ ਕੀਤਾ ਗਿਆ। - Ludhiana East News