ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ,ਡਾ.ਦਲਜੀਤ ਸਿੰਘ ਚੀਮਾ ਅਤੇ ਪ੍ਰਧਾਨ(ਐਸ.ਸੀ) ਵਿੰਗ ਗੁਲਜ਼ਾਰ ਸਿੰਘ ਰਣੀਕੇ ਨੇ ਆਰ.ਪੀ ਸਿੰਘ ਸ਼ੈਲੀ ਦੀ ਪਾਰਟੀ ਪ੍ਰਤੀ ਅਣਥੱਕ ਮੇਹਨਤ ਨੂੰ ਦੇਖ ਕੇ ਉਹਨਾਂ ਨੂੰ ਪੰਜਾਬ ਦਾ ਮੀਤ ਪ੍ਰਧਾਨ(ਐਸ.ਸੀ)ਵਿੰਗ ਕੀਤਾ ਨਿਯੂਕਤ ।।
ਇਸ ਨਿਯੂਕਤੀ ਲਈ ਆਰ.ਪੀ ਸਿੰਘ ਸ਼ੈਲੀ ਨੇ ਸਮੂਹ ਹਾਈ ਕਮਾਡ ਦਾ ਕੀਤਾ॥