Public App Logo
Profile Picture

Pardeep Arora

@pardeep87450
43252Followers
7Following
ਅਜਨਾਲਾ: ਪੰਜਾਬ ਨੰਬਰਦਾਰ ਐਸੋਸੀਏਸ਼ਨ ਨੇ ਕਾਲਿਆਂ ਵਾਲਾ ਖੂਹ ਵਿਖੇ ਆਪਣੀਆਂ ਮੰਗਾਂ ਨੂੰ ਲੈਕੇ ਕੀਤੀ ਮੀਟਿੰਗ
ਅਜਨਾਲਾ: ਭਾਜਪਾ ਦੇ ਉਮੀਦਵਾਰ ਬੰਦੂਕਾਂ ਦੇ ਸਾਏ ਹੇਠ ਵੋਟਾਂ ਮੰਗ ਰਹੇ ਹਨ : ਸੂਬਾ ਅਕਾਲੀ ਆਗੂ ਅਤੇ ਸੁਬਾਵਿਕ ਉਮੀਦਵਾਰ ਅਨਿਲ ਜੋਸ਼ੀ!
ਅਜਨਾਲਾ: ਤਲਵੰਡੀ ਰਾਏ ਦਾਦੂ ਚ ਸਾਬਕਾ ਸਰਪੰਚ ਕਾਂਗਰਸ ਚ ਹੋਇਆ ਸ਼ਾਮਿਲ
ਅਜਨਾਲਾ: ਭਾਜਪਾ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ y+ ਸੁਰੱਖਿਆ ਮਿਲਣ 'ਤੇ ਕੈਬਨਿਟ ਮੰਤਰੀ ਧਾਲੀਵਾਲ ਨੇ ਚੁੱਕੇ ਸਵਾਲ
ਅਜਨਾਲਾ: ਰਮਦਾਸ 'ਚ ਘਰੇਲੂ ਸਿਲੰਡਰ ਫਟਣ ਕਾਰਨ ਪੰਜ ਲੋਕ ਅੱਗ 'ਚ ਝੁਲਸੇ
ਅਜਨਾਲਾ: ਕਿਆਮਪੁਰ ਵਿੱਚ ਸਾਬਕਾ ਵਿਧਾਇਕ ਹਰਪ੍ਰਤਾਪ ਨੇ ਪੰਜਵੀਂ ਜਮਾਤ ਦੀ ਵਿਦਿਆਰਥਨ ਨੂੰ ਜ਼ਿਲ੍ਹੇ ਵਿੱਚ ਪਹਿਲੇ ਨੰਬਰ 'ਤੇ ਆਉਣ 'ਤੇ ਸਨਮਾਨਿਤ ਕੀਤਾ
ਅਜਨਾਲਾ: ਪੰਜਾਬ ਸਰਕਾਰ ਫੇਲ ਸਾਬਿਤ ਹੋਈ: ਅਕਾਲੀ ਦਲ ਹਲਕਾ ਇੰਚਾਰਜ ਜੋਧ ਸਿੰਘ ਸਮਰਾ
ਅਜਨਾਲਾ: ਮੋਤਲੇ ਤੋਂ ਦਰਜਨਾ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ
ਅਜਨਾਲਾ: ਅਜਨਾਲਾ ਵਿਖੇ ਕਰਿਆਨਾ ਵਪਾਰੀ ਦੇ ਘਰ ਹੋਈ ਡਕੈਤੀ ਮਾਮਲੇ 'ਚ ਪੁਲਿਸ ਨੇ ਦੋ ਹੋਰ ਆਰੋਪੀਆਂ ਨੂੰ ਕੀਤਾ ਗਿਰਫਤਾਰ
ਅਜਨਾਲਾ: ਸੂਫੀਆਂ ਚ ਦਰਜਨਾ ਪਰਿਵਾਰ ਭਾਜਪਾ ਵਿੱਚ ਹੋਏ ਸ਼ਾਮਿਲ
ਅਜਨਾਲਾ: ਅਜਨਾਲਾ ਚ ਸਾਬਕਾ ਸਰਪੰਚ ਹਰਮੀਤ ਸਿੰਘ ਆਪ ਚ ਹੋਏ ਸ਼ਾਮਿਲ!
ਅਜਨਾਲਾ: ਅਜਨਾਲਾ ਵਿੱਚ ਦਰਜਨਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਚ ਹੋਏ ਸ਼ਾਮਿਲ!
ਅਜਨਾਲਾ: ਅਕਾਲੀ ਦਲ ਦੇ ਇੰਚਾਰਜ ਜੋਤ ਸਿੰਘ ਸਮਰਾ ਵੱਲੋਂ  ਖਤਰਾਏ ਖੁਰਦ ਅਤੇ ਲਸ਼ਕਰੀ ਨੰਗਲ ਚ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ।
ਅਜਨਾਲਾ: ਅਜਨਾਲਾ ਤੋਂ ਦਰਜਨਾਂ ਲੋਕ ਕਾਂਗਰਸ ਛੱਡ ਭਾਜਪਾ ਚ ਹੋਏ ਸ਼ਾਮਿਲ
ਅਜਨਾਲਾ: ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਮੰਤਰੀ ਧਾਲੀਵਾਲ ਦੇ ਸਵਾਲ ਦਾ ਦਿੱਤਾ ਜਵਾਬ
ਅਜਨਾਲਾ: ਗੱਗੋਮਾਹਲ 'ਚ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕਿਸਾਨਾਂ ਨੇ ਕੀਤਾ ਵਿਰੋਧ
ਅਜਨਾਲਾ: ਕੰਦੋਵਾਲੀ 'ਚ ਟ੍ਰਿਪਲ ਮਰਡਰ ਮਾਮਲੇ 'ਚ ਮ੍ਰਿਤਕਾਂ ਦੇ ਪਰਿਵਾਰ ਨੇ ਸੰਸਕਾਰ ਕਰਨ ਤੋਂ ਕੀਤਾ ਇਨਕਾਰ
ਅਜਨਾਲਾ: ਰਮਦਾਸ 'ਚ ਪੰਜਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਪੰਜਾਬ ਵਿੱਚੋਂ ਆਈ ਪਹਿਲੇ ਸਥਾਨ 'ਤੇ, ਐਸਜੀਪੀਸੀ ਮੈਂਬਰ ਅਮਰੀਕ ਸਿੰਘ ਨੇ ਸਨਮਾਨਿਤ ਕੀਤਾ
ਅਜਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੱਥੇਬੰਦੀ ਨੇ ਥਾਣਾ ਰਮਦਾਸ ਅੱਗੇ ਆਪਣੀਆਂ ਮੰਗਾ ਨੂੰ ਲੈਕੇ ਲਗਾਇਆ ਧਰਨਾ
ਅਜਨਾਲਾ: ਕੰਦੋਵਾਲੀ 'ਚ ਟ੍ਰਿਪਲ ਮਰਡਰ ਦੇ ਮਾਮਲੇ ਦੇ ਆਰੋਪੀ ਨੂੰ ਅਜਨਾਲਾ ਦੀ ਅਦਾਲਤ 'ਚ ਕੀਤਾ ਗਿਆ ਪੇਸ਼
ਅਜਨਾਲਾ: ਰਾਜਾਸਾਂਸੀ ਤੋਂ ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਦਾ ਕਿਸਾਨਾਂ ਵੱਲੋਂ ਵਿਰੋਧ ਕਰਨ ਦੀ ਹੋਈ ਵੀਡਿਓ ਵਾਇਰਲ
ਅਜਨਾਲਾ: ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ  ਸਿੰਘ ਸਮਰਾ ਨੇ ਕੰਧੋਵਾਲ ਚ ਮ੍ਰਿਤਕ ਦੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ!
ਅਜਨਾਲਾ: ਕੰਧੋਵਾਲ ਵਿੱਚ ਮ੍ਰਿਤਕਾ  ਦੇ ਰਿਸ਼ਤੇਦਾਰਾਂ ਨਾਲ ਮੰਤਰੀ ਧਾਲੀਵਾਲ ਨੇ ਦੁੱਖ ਸਾਂਝਾ ਕੀਤਾ!
ਅਜਨਾਲਾ: ਕੰਧੋਵਾਲ 'ਚ ਆਪਣੀ ਮਾਂ, ਭਰਜਾਈ ਅਤੇ ਭਤੀਜੇ ਦਾ ਕਤਲ ਵਾਲਾ ਆਰੋਪੀ ਗ੍ਰਿਫਤਾਰ ਕਿਹਾ ਉਨ੍ਹਾਂ ਦੇ ਵੱਲੋਂ ਤੰਗ ਕਰਨ 'ਤੇ ਕੀਤਾ ਗਿਆ ਕਤਲ
ਅਜਨਾਲਾ: ਕੰਦੋਵਾਲ ਵਿਖੇ ਪੁੱਤਰ ਨੇ ਆਪਣੀ ਮਾਂ, ਭਰਜਾਈ ਅਤੇ ਭਤੀਜੇ ਦਾ ਕੀਤਾ ਕਤਲ