ਅਜਨਾਲਾ: ਭਾਜਪਾ ਦੇ ਉਮੀਦਵਾਰ ਬੰਦੂਕਾਂ ਦੇ ਸਾਏ ਹੇਠ ਵੋਟਾਂ ਮੰਗ ਰਹੇ ਹਨ : ਸੂਬਾ ਅਕਾਲੀ ਆਗੂ ਅਤੇ ਸੁਬਾਵਿਕ ਉਮੀਦਵਾਰ ਅਨਿਲ ਜੋਸ਼ੀ!
ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਸੁਭਾਵਿਕ ਉਮੀਦਵਾਰ ਅਨਿਲ ਜੋਸ਼ੀ ਨੇ ਕਿਹਾ ਭਾਜਪਾ ਦੇ ਉਮੀਦਵਾਰ ਬੰਦੂਕਾਂ ਦੇ ਸਾਏ ਹੇਠ ਵੋਟਾਂ ਮੰਗ ਰਹੇ ਹਨ! ਉਹਨਾਂ ਅੱਗੇ ਕਿਹਾ ਭਾਜਪਾ ਦੇ ਉਮੀਦਵਾਰਾਂ ਨੂੰ ਲੋਕ ਵੋਟਾਂ ਨਹੀਂ ਪਾਉਣਗੇ ਇਹਨਾਂ ਨੂੰ ਇਸ ਵਾਰ ਵੱਡੀ ਹਾਰ ਦਾ ਮੂੰਹ ਵੇਖਣਾ ਪਵੇਗਾ