ਅਜਨਾਲਾ: ਅਜਨਾਲਾ ਤੋਂ ਦਰਜਨਾਂ ਲੋਕ ਕਾਂਗਰਸ ਛੱਡ ਭਾਜਪਾ ਚ ਹੋਏ ਸ਼ਾਮਿਲ
ਅਜਨਾਲਾ ਤੋਂ ਦਰਜਨਾਂ ਲੋਕ ਕਾਂਗਰਸ ਛੱਡ ਭਾਜਪਾ ਚ ਹੋਏ ਸ਼ਾਮਿਲ! ਅੱਜ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਦੀ ਅਗਵਾਈ ਹੇਠ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ! ਸ਼ਾਮਿਲ ਵਿਅਕਤੀਆਂ ਨੂੰ ਪਾਰਟੀ ਦੇ ਚਿੰਨ ਵਾਲੇ ਮਸਲ ਪਾ ਕੇ ਸਨਮਾਨਿਤ ਕੀਤਾ ਗਿਆ! ਇਸ ਸੰਬੰਧੀ ਬੋਨੀ ਅਜਨਾਲਾ ਨੇ ਕਿਹਾ ਜੋ ਪਰਿਵਾਰ ਸ਼ਾਮਿਲ ਹੋਏ ਹਨ ਮੈਂ ਉਹਨਾਂ ਨੂੰ ਜੀ ਆਇਆ ਆਖਦਾ ਹੈ!