ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਮੰਤਰੀ ਧਾਲੀਵਾਲ ਦੇ ਸਵਾਲ ਦਾ ਦਿੱਤਾ ਜਵਾਬ!ਮੈਂ 36 ਸਾਲ ਨੌਕਰੀ ਕਰਕੇ ਆਇਆ ਹਾਂ ਮੈਂ ਧਾਲੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਜਦੋਂ ਉਹ ਅਮਰੀਕਾ ਸੀ ਮੈਂ ਉਸ ਸਮੇਂ ਭਾਰਤ ਸਰਕਾਰ ਦੀ ਨੌਕਰੀ ਕਰ ਰਿਹਾ ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਮੈਂ ਪੈਰਾਸ਼ੂਟ ਕੈਂਡੀਡੇਟ ਨਹੀਂ ਦੋ ਸਾਲ ਵਿੱਚ ਇਨਾ ਕੁਝ ਨਹੀਂ ਕੀਤਾ ਮੰਤਰੀ ਧਾਲੀਵਾਲ ਨੂੰ ਖੁਦ ਹੀ ਪੈਰਾਸ਼ੂਟ ਲੈ ਕੇ ਇਥੋਂ ਗਾਇਬ ਹੋ ਜਾਣਾ ਚਾਹੀਦਾ