ਅਜਨਾਲਾ: ਕੰਧੋਵਾਲ 'ਚ ਆਪਣੀ ਮਾਂ, ਭਰਜਾਈ ਅਤੇ ਭਤੀਜੇ ਦਾ ਕਤਲ ਵਾਲਾ ਆਰੋਪੀ ਗ੍ਰਿਫਤਾਰ ਕਿਹਾ ਉਨ੍ਹਾਂ ਦੇ ਵੱਲੋਂ ਤੰਗ ਕਰਨ 'ਤੇ ਕੀਤਾ ਗਿਆ ਕਤਲ
ਕੰਧੋਵਾਲ 'ਚ ਆਪਣੀ ਮਾਂ. ਭਰਜਾਈ ਅਤੇ ਭਤੀਜੇ ਦੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕੀਤਾ ਹੈ । ਮੁਲਜ਼ਮ ਨੇ ਕਿਹਾ ਕਿ ਉਸ ਨੂੰ ਉਸ ਦੀ ਭਰਜਾਈ ਤੇ ਮਾਂ ਤੰਗ ਕਰਦੇ ਸਨ ਇਸ ਕਰਕੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ।