ਅਜਨਾਲਾ: ਤਲਵੰਡੀ ਰਾਏ ਦਾਦੂ ਚ ਸਾਬਕਾ ਸਰਪੰਚ ਕਾਂਗਰਸ ਚ ਹੋਇਆ ਸ਼ਾਮਿਲ
ਤਲਵੰਡੀ ਰਾਏ ਦਾਦੂ ਚ ਸਾਬਕਾ ਸਰਪੰਚ ਕਾਂਗਰਸ ਚ ਹੋਇਆ ਸ਼ਾਮਿਲ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਬਲ ਮਿਲਿਆ ਜਦੋਂ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ਕੇ ਹੋਰ ਸਿਆਸੀ ਪਾਰਟੀ ਵਿੱਚ ਸ਼ਾਮਿਲ ਹੋਏ ਪਿੰਡ ਦੇ ਸਾਬਕਾ ਸਰਪੰਚ ਬਲਵੰਤ ਸਿੰਘ ਨੇ ਮੁੜ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਕਾਂਗਰਸ ਦਿਹਾਤੀ ਪ੍ਰਧਾਨ ਹਰ ਪ੍ਰਤਾਪ ਦੀ ਅਗਵਾਈ ਚ ਮੁੜ ਕਾਂਗਰਸ ਵਿੱਚ ਵਾਪਸੀ ਕੀਤੀ