ਅਜਨਾਲਾ: ਕੰਦੋਵਾਲ ਵਿਖੇ ਪੁੱਤਰ ਨੇ ਆਪਣੀ ਮਾਂ, ਭਰਜਾਈ ਅਤੇ ਭਤੀਜੇ ਦਾ ਕੀਤਾ ਕਤਲ
ਅਜਨਾਲਾ ਦੇ ਪਿੰਡ ਕਦੋਵਾਲ ਵਿਖੇ ਇੱਕ ਪੁੱਤ ਵੱਲੋਂ ਆਪਣੀ ਮਾਂ, ਭਰਜਾਈ ਅਤੇ ਮਾਸੂਮ ਭਤੀਜੇ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਆਰੋਪੀ ਦੀ ਪਤਨੀ ਅਤੇ ਉਸ ਦੀਆਂ ਦੋ ਕੁੜੀਆਂ ਉਸ ਨੂੰ ਇੱਕ ਸਾਲ ਪਹਿਲਾ ਛੱਡ ਕੇ ਚੱਲ ਗਈਆਂ ਸਨ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।