Public App Logo
Profile Picture

Gurdaspur Halchal

@shivanayyar08
21069Followers
4679Following
ਗੁਰਦਾਸਪੁਰ: ਤਿਉਹਾਰਾਂ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਵਿਭਾਗ ਵੱਲੋਂ ਗੁਰਦਾਸਪੁਰ ,ਬਟਾਲਾ ਅਤੇ ਧਾਰੀਵਾਲ 'ਚ ਖਾਣ-ਪੀਣ ਦੇ ਸਮਾਨ ਦੀ ਕੀਤੀ ਗਈ ਚੈਕਿੰਗ।
ਕਲਾਨੌਰ: ਭ੍ਰਿਸ਼ਟਾਚਾਰ ਖਤਮ ਕਰਨ ਵਾਲੀ ਆਪ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦੇ ਨਾਲ ਕਰ ਰਹੀ ਹੈ ਸ਼ਰੇਆਮ ਲੁੱਟ : ਸਾਬਕਾ ਮੰਤਰੀ ਛੋਟੇਪੁਰ
ਗੁਰਦਾਸਪੁਰ: ਸਿਵਲ ਹਸਪਤਾਲ ਦੇ ਵਿੱਚ ਸਫਾਈ ਨਾ ਹੋਣ ਦੇ ਕਾਰਨ ਲੋਕ ਹੋ ਰਹੇ ਹਨ ਪਰੇਸ਼ਾਨ
ਗੁਰਦਾਸਪੁਰ: ਡੇਰਾ ਬਾਬਾ ਨਾਨਕ ਦੀ ਉਪ ਚੋਣ -2024 ਮੱਦੇਨਜ਼ਰ ਜਿਲ੍ਹਾ ਪੱਧਰ 'ਤੇ ਵੱਖ-ਵੱਖ ਸੈੱਲ 
ਕੀਤੇ ਗਏ ਸਥਾਪਿਤ : ਡਿਪਟੀ ਕਮਿਸ਼ਨਰ
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੀਆਂ ਅਦਾਲਤਾਂ ਵਿੱਚ 14 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾ ਤੇ ਸੈਸ਼ਨ ਜੱਜ
ਗੁਰਦਾਸਪੁਰ: ਜ਼ਿਲ੍ਹਾ ਪੱਧਰੀ ‘ ਪੁਲਿਸ ਸ਼ਹੀਦੀ ਦਿਵਸ’ ਸਬੰਧੀ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਸਮਾਗਮ
ਗੁਰਦਾਸਪੁਰ: ਸਿਵਲ ਹਸਪਤਾਲ ਚ ਮਰੀਜਾ ਨੂੰ ਆਰਹੀ ਮੁਸ਼ਕਲਾ ਸਬੰਧੀ 21 ਅਕਤੂਬਰ ਡੀਸੀ ਨੂੰ ਮੰਗ ਪੱਤਰ ਦਿਤਾ ਜਾਵੇਗਾ ਸੰਯੁਕਤ ਕ੍ਰਾਂਤੀਕਾਰੀ ਸੈਨਾ ਰਾਸ਼ਟਰੀ ਪ੍ਰਦਾਨ
ਬਟਾਲਾ: ਪਿੰਡ ਸਰਵਾਲੀ ਨੇੜੇ ਗੱਡੀ ਦਾ ਟਾਇਰ ਫੱਟਣ ਦੇ ਕਾਰਨ 3 ਵਿਅਕਤੀ ਹੋਏ ਗੰਭੀਰ ਜ਼ਖਮੀ
ਡੇਰਾ ਬਾਬਾ ਨਾਨਕ: ਮੇਨ ਬਾਜ਼ਾਰ ਵਿਖੇ ਪੰਸਾਰੀ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਗੁਰਦਾਸਪੁਰ: ਦੀਵਾਲੀ ਦੇ ਤਿਉਹਾਰ ਮੌਕੇ ਪਟਾਖੇ ਸਟੋਰ ਅਤੇ ਵੇਚਣ ਦੇ ਆਰਜੀ ਲਾਇਸੰਸ ਸਬ-ਡਵੀਜ਼ਨ ਵਾਈਜ ਲੱਕੀ ਡਰਾਅ ਰਾਹੀ ਕੱਢੇ ਜਾਣਗੇ -ਵਧੀਕ ਜ਼ਿਲ੍ਹਾ ਮੈਜਿਸਟਰੇਟ
ਡੇਰਾ ਬਾਬਾ ਨਾਨਕ: ਐਸ ਡੀ ਐਮ ਡੇਰਾ ਬਾਬਾ ਨਾਨਕ ਨੇ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਦੌਰਾ ਕਰਕੇ ਵੋਟਿੰਗ ਪ੍ਰਕ੍ਰਿਆ ਦਾ ਜਾਇਜ਼ਾ ਲਿਆ
ਗੁਰਦਾਸਪੁਰ: ਹਰਦੋਛੰਨੀਆ ਚੌਂਕ ਬਾਈਪਾਸ ਰੇੜੀ ਤੇ ਵੇਚੇ ਜਾ ਰਹੇ ਬਰਗਰ ਦੇ ਵਿੱਚੋਂ ਨਿਕਲਿਆ ਕੀੜਾ ਵੀਡਿਓ ਹੋਈ ਵਾਇਰਲ।
ਗੁਰਦਾਸਪੁਰ: 16 ਅਕਤੂਬਰ ਨੂੰ ਗੀਤਾ ਭਵਨ ਰੋਡ ਤੋਂ ਕੱਢੀ ਜਾਵੇਗੀ ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ।
ਗੁਰਦਾਸਪੁਰ: ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਐਸਐਸਪੀ ਗੁਰਦਾਸਪੁਰ ਦੀ ਅਗਵਾਈ ਹੇਠ ਕੱਢਿਆ ਗਿਆ ਫਲੈਗ ਮਾਰਚ
ਕਲਾਨੌਰ: ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ 'ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਹੁੰਚੇ, ਪੰਚਾਇਤੀ ਚੋਣਾਂ ਦੀਆ ਤਿਆਰੀਆਂ ਕੀਤੀਆਂ ਮੁਕੰਮਲ
ਗੁਰਦਾਸਪੁਰ: ਓਰੀਜਨਲ ਕੈਂਪਸ ਗੁਰਦਾਸਪੁਰ ਵਿਖੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਦੁਸਹਿਰੇ ਦਾ ਪਵਿੱਤਰ ਤਿਹਾਰ।
ਗੁਰਦਾਸਪੁਰ: ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਜ਼ਰ ਆਵੇ ਤਾਂ ਤੁਰੰਤ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ- ਥਾਣਾ ਮੁਖੀ ਸਦਰ
ਗੁਰਦਾਸਪੁਰ: ਦਾਣਾ ਮੰਡੀਆਂ ਵਿੱਚੋਂ ਖਰੀਦ ਕੀਤੀ ਝੋਨੇ ਦੀ ਫਸਲ ਦੀ ਚੁਕਾਈ ਵੀ ਜਾਰੀ- ਡਿਪਟੀ ਕਮਿਸ਼ਨਰ
ਗੁਰਦਾਸਪੁਰ: ਦੁਸਹਿਰਾ ਤੇ ਪੰਚਾਇਤੀ ਚੋਣਾਂ ਨੂੰ ਲੈਕੇ ਐਸਐਸਪੀ ਦੀ ਅਗਵਾਈ ਹੇਠ ਸਦਰ ਪੁਲਿਸ ਨੇ ਬਬਰੀ ਬਾਈਪਾਸ ਤੋਂ ਕੱਢਿਆ ਗਿਆ ਫਲੈਗ ਮਾਰਚ
ਗੁਰਦਾਸਪੁਰ: DC ਵੱਲੋਂ ਡੀਏਪੀ ਖਾਦ ਦੀ ਸਪਲਾਈ ਸਬੰਧੀ ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ, ਇਫਕੋ,ਮਾਰਕਫੈੱਡ ਅਤੇ ਪ੍ਰਾਈਵੇਟ ਖਾਦ ਵਿਕਰੇਤਾ ਨਾਲ ਕੀਤੀ ਮੀਟਿੰਗ
ਗੁਰਦਾਸਪੁਰ: ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਦੇ ਪੁਖਤਾ ਪ੍ਰਬੰਧਾਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਜਾਣੂੰ।
ਗੁਰਦਾਸਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ
ਬਟਾਲਾ: 6 ਸਾਲਾਂ ਬੱਚੀ ਨਾਲ 50 ਸਾਲਾਂ ਵਿਅਕਤੀ ਨੇ ਕੀਤਾ ਜਬਰ ਜ਼ਨਾਹ, ਪੁਲਿਸ ਨੇ ਕੇਸ ਦਰਜ ਕਰਦੇ ਹੋਏ ਆਰੋਪੀ ਨੂੰ ਕੀਤਾ ਕਾਬੂ
ਗੁਰਦਾਸਪੁਰ: ਪੰਚਾਇਤੀ ਚੋਣਾਂ ਅਤੇ ਤਿਉਹਾਰਾਂ ਨੂੰ ਲੈਕੇ ਥਾਣਾ ਸਦਰ ਮੁੱਖੀ ਵੱਲੋ ਹਾਈਟੈਕ ਨਾਕਾ ਬੱਬਰੀ ਬਾਈਪਾਸ ਵਿਖੇ ਵਾਹਨਾਂ ਦੀ ਕੀਤੀ ਜਾ ਰਹੀ ਹੈ- ਚੈਕਿੰਗ।
ਗੁਰਦਾਸਪੁਰ: ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟਰੈਫਿਕ ਪੁਲਿਸ ਨੇ ਕਮੇਟੀ ਘਰ ਚੌਕ ਵਿਖੇ ਨਾਕਾਬੰਦੀ ਕਰਕੇ 10 ਤੋਂ 15 ਦੇ ਕਰੀਬ ਕੱਟੇ ਚਲਾਨ