ਗੁਰਦਾਸਪੁਰ: ਸਿਵਲ ਹਸਪਤਾਲ ਚ ਮਰੀਜਾ ਨੂੰ ਆਰਹੀ ਮੁਸ਼ਕਲਾ ਸਬੰਧੀ 21 ਅਕਤੂਬਰ ਡੀਸੀ ਨੂੰ ਮੰਗ ਪੱਤਰ ਦਿਤਾ ਜਾਵੇਗਾ ਸੰਯੁਕਤ ਕ੍ਰਾਂਤੀਕਾਰੀ ਸੈਨਾ ਰਾਸ਼ਟਰੀ ਪ੍ਰਦਾਨ
ਸਿਵਲ ਹਸਪਤਾਲ ਵਿਚ ਮਰੀਜਾ ਨੂੰ ਆ ਰਹੀ ਮੁਸ਼ਕਲਾਂ ਸਬੰਧੀ ਡੀਸੀ ਗੁਰਦਾਸਪੁਰ 18 ਅਕਤੂਬਰ ਨੂੰ ਸੰਯੁਕਤ ਕ੍ਰਾਂਤੀਕਾਰੀ ਸੈਨਾ ਵੱਲੋ ਮੰਗ ਪੱਤਰ ਦਿਤਾ ਜਾਵੇਗਾ। ਇਸ ਦੀ ਜਾਣਕਾਰੀ ਸੰਯੁਕਤ ਕ੍ਰਾਂਤੀਕਾਰੀ ਸੈਨਾ ਦੇ ਰਾਸ਼ਟਰੀ ਪ੍ਰਦਾਨ ਅਮਰ ਨਾਥ ਕੁੰਡਲ ਵੱਲੋ ਦਿੱਤੀ ਗਈ ਹੈ।