ਜ਼ਿਲ੍ਾ ਗੁਰਦਾਸਪੁਰ ਦੇ ਵਿੱਚ ਧੁੰਮ ਧਾਮ ਦੇ ਨਾਮ ਮਨਾਇਆ ਗਿਆ ਦੁਸਹਿਰੇ ਦਾ ਪਵਿੱਤਰ ਤਿਉਹਾਰ। ਗੁਰਦਾਸਪੁਰ ਦੇ ਰੀਜਨਲ ਕੈਂਪਸ ਵਿਖੇ ਧੁੰਮ ਧਾਮ ਦੇ ਨਾਲ ਮਨਾਇਆ ਗਿਆ ਦੂਸਰਾ ਇਹਦਾ ਪਵਿੱਤਰ ਤਿਉਹਾਰ। ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਨ ਬਹਿਲ ਵੱਲੋਂ ਸ਼ਿਰਕਤ ਕੀਤੀ ਗਈ।