ਗੁਰਦਾਸਪੁਰ: 16 ਅਕਤੂਬਰ ਨੂੰ ਗੀਤਾ ਭਵਨ ਰੋਡ ਤੋਂ ਕੱਢੀ ਜਾਵੇਗੀ ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ।
ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ 16 ਅਕਤੂਬਰ ਨੂੰ ਗੀਤਾ ਭਵਨ ਰੋਡ ਤੋਂ ਕੱਢੀ ਜਾਵੇਗੀ ਵੀਸ਼ਾਲ ਸ਼ੋਭਾ ਯਾਤਰਾ। ਜਿਸ ਦੀ ਜਾਣਕਾਰੀ ਅੱਜ ਦਿਨ ਸੋਮਵਾਰ ਸਮਾਂ ਕਰੀਬ ਸ਼ਾਮ 5 ਵਜੇ ਰਾਸ਼ਟਰੀ ਉਪ ਪ੍ਰਧਾਨ ਵਾਲਮੀਕੀ ਸਮਾਜ ਦਲ ਦੇ ਸਨੀ ਗਿੱਲ ਨੇ ਦੱਸਿਆ ਕੀ 16 ਅਕਤੂਬਰ ਨੂੰ ਗੀਤਾ ਭਵਨ ਰੋਡ ਤੋਂ ਭਗਵਾਨ ਵਾਲਮੀਕੀ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ।