Public App Logo
Profile Picture

vishal kumar

@vishalkumarkataria
56086Followers
0Following
ਖਡੂਰ ਸਾਹਿਬ: ਝਬਾਲ ਇਲਾਕੇ ਵਿੱਚ ਰੋਜ਼ਾਨਾ ਹੀ ਨਸ਼ੇ ਦੇ ਖਿਲਾਫ ਕੀਤੀ ਜਾਂਦੀ ਹੈ ਪਿੰਡਾਂ ਦੀ ਚੈਕਿੰਗ- ਥਾਣਾ ਮੁਖੀ ਝਬਾਲ
ਪੱਟੀ: ਪਿੰਡ ਪਹੂਵਿੰਡ ਵਿਖੇ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ
ਭਿੱਖੀਵਿੰਡ: ਪਿੰਡ ਬੂੜਚੰਦ ਚ ਗੁਰਦੁਆਰਾ ਸਿੰਘ ਸਭਾ ਸਾਹਿਬ ਜੀ ਦੇ ਦਰਬਾਰ ਦੀ ਨਵੀਂ ਇਮਾਰਤ ਦਾ ਰੱਖਿਆ ਨੀਹ ਪੱਥਰ
ਤਰਨਤਾਰਨ: ਝਬਾਲ ਚੌਕ ਤਰਨਤਾਰਨ ਵਿਖੇ ਹੋਈ ਮਾਝੇ ਦੇ ਆੜਤੀਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਵਲੋਂ ਮੀਟਿੰਗ
ਤਰਨਤਾਰਨ: ਬੋਹੜੀ ਚੌਕ ਤਰਨਤਾਰਨ ਵਿਖੇ ਸਿਗਨਲ ਲਾਈਟਾਂ ਨਾ ਹੋਣ ਕਾਰਨ ਲੋਕ ਪਰੇਸ਼ਾਨ <nis:link nis:type=tag nis:id=jansamasya nis:value=jansamasya nis:enabled=true nis:link/>
ਖਡੂਰ ਸਾਹਿਬ: ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਪੱਟੀ ਵਿਖੇ ਜੱਚਾ-ਬੱਚਾ ਕੇਂਦਰ ਦੀ ਬਣ ਰਹੀ ਇਮਾਰਤ ਦਾ ਲਿਆ ਜਾਇਜ਼ਾ
ਭਿੱਖੀਵਿੰਡ: ਪਿੰਡ ਘਰਿਆਲੀ ਦਾਸੂਵਾਲ ਵਿਖੇ ਝੋਨੇ ਦੀ 30 ਕਿੱਲੇ ਦੀ ਪਨੀਰੀ ਸਾੜਨ ਦੇ ਇੱਕ ਵਿਅਕਤੀ 'ਤੇ ਲੱਗੇ ਆਰੋਪ ,ਵਿਅਕਤੀ ਨੇ ਇਲਜ਼ਾਮਾਂ ਨੂੰ ਨਕਾਰਿਆ
ਤਰਨਤਾਰਨ: ਤਰਨ ਤਾਰਨ ਦੇ ਸ਼ਹੀਦ ਭਗਤ ਸਿੰਘ ਪਾਰਕ ਦੀ ਹਾਲਤ ਬਣੀ ਹੋਈ ਹੈ ਤਰਸਯੋਗ,ਲੋਕ ਪ੍ਰੇਸ਼ਾਨ<nis:link nis:type=tag nis:id=jansamasya nis:value=jansamasya nis:enabled=true nis:link/>
ਪੱਟੀ: ਹਰੀਕੇ ਵਿਖੇ ਕਾਂਗਰਸ ਸਰਕਾਰ ਨੇ ਨੌਜਵਾਨਾਂ ਦੇ ਖੇਡਣ ਲਈ ਸਵਾ ਦੋ ਕਿੱਲੇ ਜ਼ਮੀਨ ਖੇਡ ਗਰਾਊਂਡ ਲਈ ਛੱਡੀ, ਪੰਚਾਇਤ ਨੇ ਕਰਵਾਈ ਬੋਲੀ,ਸਾਬਕਾ ਵਿਧਾਇਕ
ਤਰਨਤਾਰਨ: ਜਾਮਾ ਮਸਜਿਦ ਤਰਨਤਾਰਨ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਈਦ ਤਾ ਤਿਉਹਾਰ ਮਨਾਇਆ ਗਿਆ
ਤਰਨਤਾਰਨ: ਪਿੰਡ ਸਭਰਾ ਵਿੱਚ ਟੁਟੀਆਂ ਹਾਈ ਵੋਲਟੇਜ ਦੀਆਂ ਤਾਰਾਂ,ਲੋਕ ਪ੍ਰੇਸ਼ਾਨ<nis:link nis:type=tag nis:id=jansamasya nis:value=jansamasya nis:enabled=true nis:link/>
ਭਿੱਖੀਵਿੰਡ: ਪਿੰਡ ਡੱਲ ਦੇ ਖੇਤ ਦੇ ਵਿੱਚੋਂ ਇੱਕ ਡਰੋਨ ਬਰਾਮਦ
ਤਰਨਤਾਰਨ: ਆਯੁਸ਼ਮਾਨ ਆਰੋਗਿਆ ਕੇਂਦਰ ਗੋਹਲਵਾੜ, ਪੰਡੋਰੀ ਰਣ ਸਿੰਘ ਕਮਿਊਨਿਟੀ ਸਿਹਤ ਕੇਂਦਰ ਝਬਾਲ ਦਾ ਮੈਨੇਜਿੰਗ ਡਾਇਰੈਕਟਰ ਅਰਾਧਨਾ ਨੇ ਨਿਰੀਖਣ ਕੀਤਾ
ਖਡੂਰ ਸਾਹਿਬ: ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਖੇ ਜ਼ਿਲਾ ਸੈਸ਼ਨ ਜੱਜ ਤਰਨਤਾਰਨ ਪੌਦੇ ਲਗਾਏ ਗਏ
ਪੱਟੀ: ਤਰਨ ਤਰਨ ਰੋਡ ਪੱਟੀ ਦੇ ਉੱਪਰ ਬਣੇ ਡਿਵਾਈਡਰ ਟੁੱਟੇ ਹੋਣ ਕਾਰਨ ਲੋਕ ਪਰੇਸ਼ਾਨ<nis:link nis:type=tag nis:id=jansamasya nis:value=jansamasya nis:enabled=true nis:link/>
ਭਿੱਖੀਵਿੰਡ: ਪਿੰਡ ਪੂਹਲਾ ਵਿਖੇ ਜਮੀਨ ਦੇ ਕਬਜ਼ੇ ਨੂੰ ਲੈਕੇ ਹੋਇਆ ਝਗੜਾ,4 ਜ਼ਖ਼ਮੀ
ਤਰਨਤਾਰਨ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡੀਸੀ ਵੱਲੋਂ ਪੌਦਾ ਲਗਾਕੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਦੀ ਸ਼ੁਰੂਆਤ ਕੀਤੀ ਗਈ
ਪੱਟੀ: ਜ਼ਿਲ੍ਹਾ ਅਤੇ ਸੈਸ਼ਨ ਜੱਜ ਸਬ ਜੇਲ੍ਹ ਅਤੇ ਸਬ ਡਵੀਜ਼ਨ ਕੌਰਟ ਕੰਪਲੈਕਸ, ਪੱਟੀ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ
ਤਰਨਤਾਰਨ: ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ ਐਸਐਸਪੀ ਨੇ ਕੀਤੀ ਪ੍ਰੈਸ ਕਾਨਫ਼ਰੰਸ, ਦੋ ਨੌਜਵਾਨ 6 ਪਿਸਤੌਲ ਨਾਲ ਕਾਬੂ ਸਬੰਧੀ ਦਿੱਤੀ ਜਾਣਕਾਰੀ
ਖਡੂਰ ਸਾਹਿਬ: ਖਡੂਰ ਸਾਹਿਬ ਵਿਖੇ ਨੈਸ਼ਨਲ ਹਾਈਵੇ ਲਈ ਕਿਸਾਨ ਦਾ ਢਾਇਆ ਗਿਆ ਘਰ
ਤਰਨਤਾਰਨ: ਪਿੰਡ ਵੇਈਂ ਪੂਈਂ,ਪਿੰਡ ਦੁੱਲਚੀਪੁਰ ਦਾ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕੀਤਾ ਦੌਰਾ ਲੋਕਾਂ ਨਾਲ ਕੀਤੀ ਮੁਲਾਕਾਤ
ਤਰਨਤਾਰਨ: ਸਿਵਲ ਹਸਪਤਾਲ ਤਰਨਤਾਰਨ ਵਿਖੇ ਸਕੈਨ ਐਂਡ ਸ਼ੇਅਰ ਫੀਚਰ ਦਾ ਮਰੀਜ਼ ਲੈ ਰਹੇ ਹਨ ਲਾਭ- ਸਿਵਲ ਸਰਜਨ
ਭਿੱਖੀਵਿੰਡ: ਪਿੰਡ ਘੜੂੰਮ, ਭਾਓਵਾਲ, ਸਭਰਾ, ਰਾਦਲਕੇ, ਰਾਮ ਸਿੰਘ ਵਾਲਾ, ਸੀਤੋ ਨੌਂ ਆਬਾਦ, ਕੋਟ ਬੁੱਢਾ ਆਦਿ ਪਿੰਡਾਂ ਦਾ ਡੀਸੀ ਨੇ ਕੀਤਾ ਦੋਰਾ
ਖਡੂਰ ਸਾਹਿਬ: ਪਿੰਡ ਕੱਲ੍ਹਾ, ਜਹਾਂਗੀਰ, ਭੈਣੀ ਸੰਧਵਾਂ ਅਤੇ ਜਹਾਂਗੀਰ ਖੁਰਦ ਵਿਖੇ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
ਪੱਟੀ: ਪਿੰਡ ਚੋਧਰੀ ਵਾਲਾ, ਖੇਡਾ, ਦਰਗਾਪੁਰ, ਜੱਲੇਵਾਲ, ਨੰਦਪੁਰ ਅਤੇ ਨੌਸ਼ਹਿਰਾ ਪੰਨੂਆਂ ਵਿਖੇ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਪ੍ਰੋਗਰਾਮ ਆਯੋਜਿਤ