ਤਰਨਤਾਰਨ: ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ ਐਸਐਸਪੀ ਨੇ ਕੀਤੀ ਪ੍ਰੈਸ ਕਾਨਫ਼ਰੰਸ, ਦੋ ਨੌਜਵਾਨ 6 ਪਿਸਤੌਲ ਨਾਲ ਕਾਬੂ ਸਬੰਧੀ ਦਿੱਤੀ ਜਾਣਕਾਰੀ
ਜਿਲਾ ਪੁਲਿਸ ਦਫਤਰ ਤਰਨਤਾਰਨ ਵਿਖੇ ਅੱਜ ਐਸ ਐਸ ਪੀ ਅਭਿਮਨਿਊ ਰਾਣਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਤਰਨਤਾਰਨ ਦੀ ਪੁਲਸ ਨੇ ਦੋ ਨੋਜਵਾਨਾਂ ਨੂੰ 6 ਪਿਸਟਲ ਸਮੇਤ ਕਾਬੂ ਕੀਤਾ ਹੈ