ਖਡੂਰ ਸਾਹਿਬ: ਖਡੂਰ ਸਾਹਿਬ ਵਿਖੇ ਨੈਸ਼ਨਲ ਹਾਈਵੇ ਲਈ ਕਿਸਾਨ ਦਾ ਢਾਇਆ ਗਿਆ ਘਰ
ਨਵੇਂ ਬਣ ਰਹੇ ਨੈਸ਼ਨਲ ਹਾਈਵੇ ਲਈ ਅੱਜ ਖਡੂਰ ਸਾਹਿਬ ਇੱਕ ਕਿਸਾਨ ਦਾ ਘਰ ਪੁਲਿਸ ਦੀ ਹਾਜ਼ਰੀ ਵਿੱਚ ਢਾਹ ਦਿੱਤਾ ਗਿਆ ਜਦਕਿ ਜਦੋਂ ਘਰੋਂ ਢਾਇਆ ਗਿਆ ਤਾਂ ਕਿਸਾਨ ਤੇ ਉਸ ਦਾ ਪਰਿਵਾਰ ਘਰ ਵਿੱਚ ਮੌਜੂਦ ਨਹੀਂ ਸੀ ਕਿਸਾਨ ਨੂੰ ਇਸ ਦਾ ਕੋਈ ਵੀ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ