ਤਰਨਤਾਰਨ: ਝਬਾਲ ਚੌਕ ਤਰਨਤਾਰਨ ਵਿਖੇ ਹੋਈ ਮਾਝੇ ਦੇ ਆੜਤੀਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਵਲੋਂ ਮੀਟਿੰਗ
ਝਬਾਲ ਚੌਕ ਤਰਨਤਾਰਨ ਵਿਖੇ ਮਾਝੇ ਦੇ ਚਾਰ ਜ਼ਿਲਿਆ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਮੂਹ ਆੜਤੀਆ ਅਤੇ ਜ਼ਿਲ੍ਹਾ ਪ੍ਰਧਾਨਾਂ ਵਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਆੜਤੀਆ ਅਤੇ ਮੰਡੀਆਂ ਨਾਲ ਜੁੜੇ ਹੋਰਨਾਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ