ਭਿੱਖੀਵਿੰਡ: ਪਿੰਡ ਘਰਿਆਲੀ ਦਾਸੂਵਾਲ ਵਿਖੇ ਝੋਨੇ ਦੀ 30 ਕਿੱਲੇ ਦੀ ਪਨੀਰੀ ਸਾੜਨ ਦੇ ਇੱਕ ਵਿਅਕਤੀ 'ਤੇ ਲੱਗੇ ਆਰੋਪ ,ਵਿਅਕਤੀ ਨੇ ਇਲਜ਼ਾਮਾਂ ਨੂੰ ਨਕਾਰਿਆ
Bhikhiwind, Tarn Taran | Jun 7, 2025
ਪਿੰਡ ਘਰਿਆਲੀ ਦਾਸੂਵਾਲ ਵਿਖੇ ਕਿਸਾਨ ਦੀ 30 ਕਿੱਲੇ ਦੀ ਪਨੀਰੀ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਰੰਜਿਸ਼ ਰੱਖਦੇ ਹੋਏ ਦਵਾਈ ਪਾ ਸਾੜ ਦਿੱਤਾ...