ਤਰਨਤਾਰਨ: ਪਿੰਡ ਸਭਰਾ ਵਿੱਚ ਟੁਟੀਆਂ ਹਾਈ ਵੋਲਟੇਜ ਦੀਆਂ ਤਾਰਾਂ,ਲੋਕ ਪ੍ਰੇਸ਼ਾਨ#jansamasya
ਪਿੰਡ ਸਭਰਾ ਵਿਖੇ ਹਾਈ ਵੋਲਟੇਜ ਦੀਆਂ ਤਾਰਾਂ ਟੁੱਟਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਗਿਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਪਿੰਡ ਵਿੱਚ ਤਾਰਾ ਟੁੱਟਣ ਕਾਰਨ ਇੱਕ ਨੌਜਵਾਨ ਹਰਬਖਸ਼ ਸਿੰਘ ਦੀ ਮੌਤ ਹੋ ਗਈ ਸੀ