ਤਰਨ ਤਾਰਨ ਦੇ ਸ਼ਹੀਦ ਭਗਤ ਸਿੰਘ ਪਾਰਕ ਦੀ ਹਾਲਤ ਬਣੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਪਾਰਕ ਵਿੱਚ ਲੱਗੇ ਹੋਏ ਝੂਲੇ ਟੁੱਟੇ ਹੋਏ ਹਨ ਅਤੇ ਬਿਜਲੀ ਵਾਲੇ ਪੋਲ ਦੇ ਖੰਭੇ ਕੱਟੇ ਹੋਏ ਹਨ ਤੇ ਤਾਰਾਂ ਨੰਗੀਆਂ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪਾਰਕ ਨੂੰ ਸਾਫ ਸੁਥਰਾ ਕੀਤਾ ਜਾਵੇ