Latest News in Dharamkot (Local videos)
ਧਰਮਕੋਟ: ਅੱਜ ਵਕਤ ਕਰੀਬ 2 ਵਜੇ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਸ ਦੇ ਪਿੰਡ ਕਲਾ ਵਿਖੇ ਪੁੱਜੇ ਮੁਨੀਸ਼ ਸਿਸੋਦੀਆ
Dharamkot, Moga | Jun 26, 2025
sarbjeetrauli1976
Follow
Share
Next Videos
ਧਰਮਕੋਟ: ਮੋਗਾ ਦੇ ਥਾਣਾ ਕੋਟ ਈਸੇ ਖਾਂ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਕੀਤੀ ਵੱਡੀ ਕਾਰਵਾਈ ਅੱਠ ਲੋਕਾਂ ਨੂੰ ਕੀਤਾ ਗ੍ਰਿਫਤਾਰ
sarbjeetrauli1976
Dharamkot, Moga | Jun 26, 2025
ਧਰਮਕੋਟ: ਮਾਨਯੋਗ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਕੋਟ ਈਸੇਖਾਂ ਦੀ ਪੁਲਿਸ ਦੀ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਵੱਡੀ ਕਾਰਵਾਈ
sarbjeetrauli1976
Dharamkot, Moga | Jun 26, 2025
ਧਰਮਕੋਟ: ਮੋਗਾ ਦੇ ਪਿੰਡ ਬਲਖੰਡੀ ਵਿੱਚ ਲਵਪ੍ਰੀਤ ਕੌਰ ਨਾਂ ਦੀ 35 ਸਾਲਾਂ ਮਹਿਲਾ ਦਾ ਕਤਲ ਕਰਨ ਵਾਲਾ ਸਹੁਰਾ ਜਸਪਾਲ ਸਿੰਘ ਪੁਲਿਸ ਨੇ ਕੀਤਾ ਗ੍ਰਿਫਤਾਰ
sarbjeetrauli1976
Dharamkot, Moga | Jun 26, 2025
ਧਰਮਕੋਟ: ਪਿੰਡ ਬਲਖੰਡੀ ਵਿਖੇ ਇੱਕ ਮਹਿਲਾ ਦਾ ਕੀਤਾ ਗਿਆ ਕਤਲ , ਮੁਲਜ਼ਮ ਸਹੁਰੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
sarbjeetrauli1976
Dharamkot, Moga | Jun 25, 2025
ਧਰਮਕੋਟ: ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਿਸ ਵੱਲੋਂ ਚੋਰਾ ਖਿਲਾਫ ਵੱਡੀ ਕਾਰਵਾਈ , 04 ਚੋਰੀ ਦੇ ਮੋਟਰਸਇਕਲ ਅਤੇ 01 ਕਾਰ ਬ੍ਰਾਮਦ 4ਚੋਰਾ ਤੇ ਮਾਮਲਾ ਦਰਜ
sarbjeetrauli1976
Dharamkot, Moga | Jun 24, 2025
ਧਰਮਕੋਟ: ਜਿਲ੍ਹਾ ਮੋਗਾ ਤੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼੍ਰੀ ਬਰਿੰਦਰ ਸ਼ਰਮਾਂ ਦਾ ਧਰਮਕੋਟ ਪਹੁੰਚਣ ਤੇ ਕੀਤਾ ਭਰਮਾ ਸਵਾਗਤ
sarbjeetrauli1976
Dharamkot, Moga | Jun 23, 2025
ਧਰਮਕੋਟ: ਥਾਣਾ ਕੋਟ ਈਸੇਖਾਂ ਦੀ ਪੁਲਿਸ ਪਾਰਟੀ ਨੇ ਦਰਾਣੇ ਅਗਸਤ ਦੋ ਵਿਅਕਤੀਆਂ ਨੂੰ ਗਿਰਫਤਾਰ ਕਰਕੇ 155 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ ਮਾਮਲਾ ਦਰਜ
sarbjeetrauli1976
Dharamkot, Moga | Jun 22, 2025
ਧਰਮਕੋਟ: ਥਾਣਾ ਧਰਮਕੋਟ ਅਤੇ ਕੋਟ ਈਸੇ ਖਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ 'ਚ ਕਾਸੋ ਸਰਚ ਆਪਰੇਸ਼ਨ ਤਹਿਤ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਲਈ ਗਈ ਤਲਾਸ਼ੀ
sarbjeetrauli1976
Dharamkot, Moga | Jun 21, 2025
ਧਰਮਕੋਟ: ਬੀਤੇ ਕੱਲ ਭਿੰਡਰ ਖੁਰਦ ਦੇ ਗੁੰਮ ਹੋਏ ਨੌਜਵਾਨ ਦੀ ਜਲਾਲਾਬਾਦ ਸੂਏ ਵਿੱਚੋਂ ਤੈਰ ਦੀ ਮਿਲੀ ਲਾਸ਼
sarbjeetrauli1976
Dharamkot, Moga | Jun 21, 2025
ਧਰਮਕੋਟ: ਧਰਮਕੋਟ ਪੁਲਿਸ ਨੇ ਵੱਟ ਦੇ ਰੌਲੇ ਨੂੰ ਲੈ ਕੇ ਹਵਾਈ ਫਾਇਰ ਕਰਨ ਵਾਲੇ ਸ਼ਖਸ ਨੂੰ ਅਸਲੇ ਸਮੇਤ ਕੀਤਾ ਗਿਰਫਤਾਰ
sarbjeetrauli1976
Dharamkot, Moga | Jun 19, 2025
ਧਰਮਕੋਟ: ਪਿੰਡ ਲੋਹਗੜ ਵਿੱਚੋਂ ਲੰਘਦੀ ਨਹਿਰ ਵਿੱਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼
sarbjeetrauli1976
Dharamkot, Moga | Jun 17, 2025
ਧਰਮਕੋਟ: ਥਾਣਾ ਕੋਟ ਈਸੇ ਖਾਂ ਪੁਲਿਸ ਵੱਲੋ ਵੱਖ ਵੱਖ ਬੈਂਕਾਂ ਦੇ 63 ATM, ਕਾਰਡ ਇੱਕ ਸਵਾਈਪ ਮਸ਼ੀਨ, ਇੱਕ ਮੋਟਰਸਾਈਕਲ ਸਮੇਤ 02 ਠੱਗ ਕੀਤੇ ਗਿਰਫਤਾਰ
sarbjeetrauli1976
Dharamkot, Moga | Jun 7, 2025
ਧਰਮਕੋਟ: ਮੋਗਾ ਦੇ ਪਿੰਡ ਸ਼ਾਹ ਬੁੱਕਰ ਦੇ ਬੱਸ ਅੱਡੇ ਨਜ਼ਦੀਕ ਹਰਗੋਬਿੰਦ ਬਸ ਦੇ ਕਨੈਕਟਰ ਦੀ ਨੌਜਵਾਨਾਂ ਨੇ ਕੀਤੀ ਕੁੱਟ ਮਾਰ
sarbjeetrauli1976
Dharamkot, Moga | Jun 5, 2025
ਧਰਮਕੋਟ: ਪੁਲਿਸ ਚੌਂਕੀ ਦੋਲੇ ਵਾਲਾ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਨਜਾਇਜ਼ ਮਾਈਨਿੰਗ ਤਹਿਤ ਕੀਤਾ ਗਿਰਫਤਾਰ
sarbjeetrauli1976
Dharamkot, Moga | Jun 4, 2025
ਧਰਮਕੋਟ: ਪਿੰਡ ਸੰਗਲਾ ਵਿਖੇ ਗ੍ਰਾਮ ਪੰਚਾਇਤ ਅਤੇ NRI ਭਰਾਵਾਂ ਵੱਲੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਸਿਖਲਾਈ ਕੈਪ ਲਗਾਇਆ
sarbjeetrauli1976
Dharamkot, Moga | Jun 1, 2025
ਧਰਮਕੋਟ: ਬੀਤੇ ਕੱਲ ਪਿੰਡ ਚੱਕ ਤਾਰੇ ਵਾਲਾ ਵਿੱਚ ਜਮੀਨੀ ਵਿਵਾਦ ਤੇ ਚੱਲਦਿਆਂ ਕੀਤੇ ਬਜ਼ੁਰਗ ਦੇ ਕਤਲ ਚ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
sarbjeetrauli1976
Dharamkot, Moga | May 31, 2025
ਧਰਮਕੋਟ: ਧਰਮਕੋਟ ਦੇ ਪਿੰਡ ਚੱਕ ਤਾਰੇਵਾਲਾ ਵਿੱਚ 24 ਮਰਲੇ ਜਮੀਨ ਨੂੰ ਲੈ ਕੇ ਇੱਕ ਬਜ਼ੁਰਗ ਦਾ ਕਤਲ ਟਰੈਕਟਰ ਟਰੈਕਟਰ ਉੱਪਰ ਚੜਾ ਕੇ ਕੀਤੀ ਹੱਤਿਆ
sarbjeetrauli1976
Dharamkot, Moga | May 30, 2025
ਧਰਮਕੋਟ: ਇਹ ਪੁਲਿਸ ਮੋਗਾ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਇੱਕ ਫੋਰਚੂਨਰ ਗੱਡੀ ਪੰਜ ਕਿਲੋ 500 ਗ੍ਰਾਮ ਹੈਰੋਨ ਬਰਾਂਦ ਕਰਨ ਚ ਸਫਲਤਾ ਹਾਸਿਲ ਕੀਤੀ
sarbjeetrauli1976
Dharamkot, Moga | May 28, 2025
ਧਰਮਕੋਟ: ਸੀਆਈਏ ਪੁਲਿਸ ਮੋਗਾ ਨੇ ਇੱਕ ਵਿਅਕਤੀ ਨੂੰ 270 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਕੀਤਾ ਗ੍ਰਿਫਤਾਰ ਦੋ ਹੋਰ ਵਿਅਕਤੀ ਕੀਤੇ ਨਾਮਜਦ
sarbjeetrauli1976
Dharamkot, Moga | May 27, 2025
ਧਰਮਕੋਟ: ਅੱਜ ਪਿੰਡ ਜਨੇਰ ਦੇ ਗੁ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਧਰਮ ਪ੍ਰਚਾਰ ਲਹਿਰ “ਖੁਆਰ ਹੋਏ ਸਭ ਮਿਲੈਂਗੇ" ਤਹਿਤ ਸਮਾਗਮ
sarbjeetrauli1976
Dharamkot, Moga | May 26, 2025
ਧਰਮਕੋਟ: ਬੀਤੇ ਦਿਨੀ ਥਾਣਾ ਕੋਟ ਸੀਖਾਂ ਦੇ ਹਵਾਲਾਤ ਦੀ ਛੱਤ ਤੋੜ ਕੇ ਫਰਾਰ ਹੋਏ ਕੈਦੀਆਂ ਨੂੰ ਪੁਲਿਸ ਨੇ 24 ਘੰਟਿਆਂ 'ਚ ਕੀਤਾ ਗਿਰਫਤਾਰ
sarbjeetrauli1976
Dharamkot, Moga | May 26, 2025
ਧਰਮਕੋਟ: ਥਾਣਾ ਕੋਟ ਈਸਾ ਖਾਂ ਦੇ ਹਵਾਲਾਤ ਚ ਬੰਦ ਬੰਦ ਦੋ ਕੈਦੀ ਹੋਏ ਫਰਾਰ ਪੁਲਿਸ ਨੇ ਜਲਦ ਗਿਰਫਤਾਰ ਕਰਨ ਦਾ ਕੀਤਾ ਦਾਅਵਾ
sarbjeetrauli1976
Dharamkot, Moga | May 25, 2025
ਧਰਮਕੋਟ: ਸੀਆਈਏ ਸਟਾਫ ਮੋਗਾ ਨੇ ਫਤਿਹਗੜ੍ਹ ਪੰਜਤੂਰ ਦੋਰਾਨੇ ਗਸਤ ਵਰਨਾ ਸਵਾਰ ਅੱਛਾ ਤਸਕਰਾਂ ਨੂੰ ਗਿਰਫਤਾਰ ਕਰਕੇ ਦੋ ਕਿਲੋ ਅਫੀਮ ਕੀਤੀ ਬਰਾਮਦ
sarbjeetrauli1976
Dharamkot, Moga | May 23, 2025
ਧਰਮਕੋਟ: ਕੋਟ ਈਸੇ ਖਾਂ ਵਿਚ ਅਬਾਦੀ ਵਾਲੇ ਥਾਂ ਵਿੱਚ ਕੈਮੀਕਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਦੋ ਗੱਡੀਆਂ ਅੱਗ ਦੀ ਲਪੇਟ ਚ ਆਈਆ
sarbjeetrauli1976
Dharamkot, Moga | May 17, 2025
Load More
Contact Us
Your browser does not support JavaScript!