ਵਿਕਰਮਜੀਤ ਸਿੰਘ ਮਜੀਠੀਆ ਨੇ ਅਹਿਮ ਮੀਟਿੰਗ ਕਰਕੇ ਭਗਵੰਤ ਮਾਨ ਦੀ ਪਤਨੀ ਦੇ ਖੋਲੇ ਰਾਜ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਉਹਨਾਂ ਕਿਹਾ ਕਿ ਚੰਡੀਗੜ੍ਹ ਹੋਟਲ ਵਿਚ 20.5.26 ਦੀ ਸੀਸੀਟੀਵੀ , 2 ਵੱਜਕੇ 29 ਮਿੰਟ 39 ਸੈਕੰਡ ਦੀ ਸੀਸੀਟੀਵੀ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿਸ ਤਰ੍ਹਾ ਗੁਰੂ ਦੋਖੀ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਬਲਾਤਕਾਰ ਦੇ ਦੋਸ਼ੀ ਨੂੰ ਬਚਾਉਣ ਦੀ ਅਮਰਦੀਪ ਗਰੇਵਾਲ ਨਾਲ ਪਲਾਨਿੰਗ ਕੀਤੀ ਜਾ ਰਹੀ ਹੈ? ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਲਗਾਏ ਗਏ ਇਹਨਾਂ ਕਥੇ ਤੇ ਦੋਸ਼ੀਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਅਦਾਰਾ ਨਗਰ ਬਾਣੀ ਇਹਨਾਂ ਨੂੰ ਲੱਗੇ ਹੋਏ ਕਥਿਤ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦਾ