Public App Logo
Jansamasya
News
���ुलिस
Bjp
National
Bihar
���ीजेपी
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
No video available

ਐਸਏਐਸ ਨਗਰ ਮੁਹਾਲੀ: ਬਲੌਂਗੀ 'ਚ ਨਗਰ ਨਿਗਮ ਮੋਹਾਲੀ ਕਮਿਸ਼ਨਰ ਨਵਜੋਤ ਕੌਰ ਦੇ ਮਾਤਾ ਦੇ ਸੰਸਕਾਰ 'ਚ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਜੀਤੀ ਸਿੱਧੂ ਨੇ ਕੀਤੀ ਸ਼ਿਰਕਤ

ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਨਵਜੋਤ ਕੌਰ ਦੇ ਮਾਤਾ ਪਰਮਜੀਤ ਕੌਰ ਬੀਤੀ ਰਾਤ ਅਕਾਲ ਚਲਾਨਾ ਕਰ ਗਏ। ਸ਼ਨੀਵਾਰ ਨੂੰ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ। ਜਿਸ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ, ਮੇਅਰ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਬੇਦੀ, ਅਮਿਤ ਤਲਵਾੜ ਆਈਏਐਸ ਅਤੇ ਹੋਰ ਕਈ ਵੱਡੀ ਸ਼ਖਸੀਅਤਾਂ ਵੱਲੋਂ ਸੰਸਕਾਰ ਦੇ ਵਿੱਚ ਸ਼ਿਰਕਤ ਕੀਤੀ ਗਈ
ਐਸਏਐਸ ਨਗਰ ਮੁਹਾਲੀ: ਬਲੌਂਗੀ 'ਚ ਨਗਰ ਨਿਗਮ ਮੋਹਾਲੀ ਕਮਿਸ਼ਨਰ ਨਵਜੋਤ ਕੌਰ ਦੇ ਮਾਤਾ ਦੇ ਸੰਸਕਾਰ 'ਚ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਜੀਤੀ ਸਿੱਧੂ ਨੇ ਕੀਤੀ ਸ਼ਿਰਕਤ - SAS Nagar Mohali News