Public App Logo
Profile Picture

Ritish Nahar

@ritishnahar
1642Followers
0Following
ਐਸਏਐਸ ਨਗਰ ਮੁਹਾਲੀ: ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ, ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਪ੍ਰਬੰਧ ਪੁਖਤਾ
ਐਸਏਐਸ ਨਗਰ ਮੁਹਾਲੀ: ਫੇਜ਼ 6 ਸਿਵਲ ਹਸਪਤਾਲ ਵਿਖੇ ਆਪਣੀ ਮੁਸ਼ਕਲਾਂ ਦੇ ਹੱਲ ਦੇ ਉੱਤੇ ਵਿਚਾਰ ਲਈ  ਆਸ਼ਾ ਵਰਕਰਾਂ ਦੀ ਮੀਟਿੰਗ ਆਯੋਜਿਤ
ਐਸਏਐਸ ਨਗਰ ਮੁਹਾਲੀ: ਚਪੜਚਿੜੀ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਹੋਈ ਮੀਟਿੰਗ
ਐਸਏਐਸ ਨਗਰ ਮੁਹਾਲੀ: ਸੈਕਟਰ 79 ਨੇ ਆਪਣੇ ਦਫਤਰ 'ਚ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਿਆ ਤੇ ਕੀਤਾ ਮੌਕੇ 'ਤੇ ਹੱਲ
ਐਸਏਐਸ ਨਗਰ ਮੁਹਾਲੀ: ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਕੂੜਾ ਸੁੱਟ ਕੇ ਕੀਤਾ ਪ੍ਰਦਰਸ਼ਨ
ਐਸਏਐਸ ਨਗਰ ਮੁਹਾਲੀ: ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮਟੋਰ ਅਤੇ ਬਲੌਂਗੀ,ਸ਼ਾਹੀਮਾਜਰਾ ਮਸਜਿਦਾ ਚ ਜਾਕੇ ਈਦ ਦੀ ਮੁਬਾਰਕਾਂ ਦਿਤੀਆਂ
ਐਸਏਐਸ ਨਗਰ ਮੁਹਾਲੀ: ਸਫਾਈ ਸੇਵਕਾਂ ਵੱਲੋਂ ਕੰਮ ਬੰਦ ਕਰਕੇ ਫੇਸ 3ਬੀ 2 ਮਾਰਕੀਟ ਵਿੱਚ ਇਕੱਠ ਕਰਕੇ ਕੱਢਿਆ ਗਿਆ ਰੋਸ ਮਾਰਚ
ਐਸਏਐਸ ਨਗਰ ਮੁਹਾਲੀ: ਸੈਕਟਰ 79 'ਚ ਐਸਟੀਐਫ ਇੰਸਪੈਕਟਰ ਰਾਮ ਦਰਸ਼ਨ ਨੇ ਦਿੱਤੀ ਜਾਣਕਾਰੀ, ਕਿਹਾ- ਕਰੀਬ 1 ਕੁਇੰਟਲ ਭੁੱਕੀ ਨਾਲ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ
ਐਸਏਐਸ ਨਗਰ ਮੁਹਾਲੀ: ਮਟੋਰ ਵਿਖੇ ਈਦਗਹ ਮੌਕੇ ਸਾਬਕਾ ਮੰਤਰੀ ਬਲਬੀਰ ਸਿੱਧੂ ਵੱਲੋਂ ਲਵਾਈ ਗਈ ਹਾਜ਼ਰੀ
ਐਸਏਐਸ ਨਗਰ ਮੁਹਾਲੀ: ਗੁਰਦੁਆਰਾ ਗੁਰੂ ਰਵਿਦਾਸ ਭਵਨ 'ਚ ਸਿਟੀਜ਼ਨ ਵੈੱਲਫੇਅਰ ਐਂਡ ਡਿਵੈਲਪਮੈਂਟ ਫੋਰਮ ਦੀ ਹੋਈ ਮੀਟਿੰਗ, ਅਗਲੀ ਚੋਣਾਂ ਕਰਵਾਉਣ ਬਾਰੇ ਵਿਚਾਰ ਕੀਤਾ ਗਿਆ
ਐਸਏਐਸ ਨਗਰ ਮੁਹਾਲੀ: ਸੈਕਟਰ 79 'ਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗਰੀਬ ਬੱਚਿਆਂ ਨੂੰ ਨਹੀਂ ਮਿਲਿਆ ਸਿੱਖਿਆ ਦੇ ਅਧਿਕਾਰ ਕਾਨੂੰਨ ਦਾ ਲਾਭ, ਲਿਖੀ ਸੀਐਮ ਨੂੰ ਚਿੱਠੀ
ਐਸਏਐਸ ਨਗਰ ਮੁਹਾਲੀ: ਡੀਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ 'ਚ ਚੱਲ ਰਹੇ ਖਰੀਦ ਕਾਰਜਾਂ ਦਾ ਲਿਆ ਜਾਇਜ਼ਾ, ਐਸ.ਡੀ.ਐਮਜ਼ ਨੂੰ ਵੱਧ ਨਮੀ ਵਾਲੇ ਅਨਾਜ ਦਾ ਧਿਆਨ ਰੱਖਣ ਲਈ ਕਿਹਾ
ਐਸਏਐਸ ਨਗਰ ਮੁਹਾਲੀ: ਐਸਡੀਐਮ ਮੁਹਾਲੀ ਦੀਪਾਂਕਰ ਗਰਗ ਨੇ ਭਾਗੋ ਮਾਜਰਾ ਵਿਖੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਝੁੱਗੀਆਂ ਦਾ ਦੌਰਾ ਕੀਤਾ
ਐਸਏਐਸ ਨਗਰ ਮੁਹਾਲੀ: ਸੈਕਟਰ 78 ਵਿਖੇ ਈਵੀਐੱਮ ਦੇ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਸਥਾਪਤ ਕਰਨ ਲਈ ਡੀਸੀ ਵੱਲੋਂ ਸਪੋਰਟਸ ਕੰਪਲੈਕਸ ਦਾ ਦੌਰਾ
ਐਸਏਐਸ ਨਗਰ ਮੁਹਾਲੀ: ਸੈਕਟਰ 76 ਡੀਸੀ ਅਤੇ ਐਸਐਸਪੀ ਦਫਤਰ ਦੇ ਪਿਛਲੇ ਪਾਸੇ ਵਾਲੀ ਸੜਕ ਉੱਤੇ ਨਹੀਂ ਜੱਗ ਦੀਆਂ ਸਟਰੀਟ ਲਾਈਟਾਂ - ਡਿਪਟੀ ਮੇਅਰ ਕੁਲਜੀਤ ਬੇਦੀ
ਐਸਏਐਸ ਨਗਰ ਮੁਹਾਲੀ: ਫੇਸ 7 ਵਿੱਚ ਆਮ ਆਦਮੀ ਘਰ ਬਚਾਓ ਮੋਰਚਾ ਵੱਲੋੰ ਮੀਟਿੰਗ ਕੀਤੀ ਗਈ
ਐਸਏਐਸ ਨਗਰ ਮੁਹਾਲੀ: ਪਿੰਡ ਮੁਹਾਲੀ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ ਲੱਭ ਕੇ ਫੇਸ 1 ਦੇ ਗੁਰੂਦਵਾਰਾ ਸਾਹਿਬ ਸਾਹਮਣੇ ਉਸਦੇ ਪਿਤਾ ਨੂੰ ਸੌਂਪਿਆ
ਐਸਏਐਸ ਨਗਰ ਮੁਹਾਲੀ: ਫੇਜ਼ 8 'ਚ ਗੌਰਮੈਂਟ ਟੀਚਰਸ ਯੂਨੀਅਨ ਪੰਜਾਬ ਨੇ ਜ਼ਿਲ੍ਹਾ ਅਤੇ ਬਲਾਕ ਪ੍ਰਧਾਨ ਦੀ ਚੋਣ ਸਬੰਧੀ ਕੀਤੀ ਮੀਟਿੰਗ
ਐਸਏਐਸ ਨਗਰ ਮੁਹਾਲੀ: ਸੈਕਟਰ 76 ਵਿੱਚ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋੰ ਆਗਾਮੀ ਚੋਣਾਂ ਸਬੰਧੀ ਮੀਟਿੰਗ ਕੀਤੀ ਗਈ
ਐਸਏਐਸ ਨਗਰ ਮੁਹਾਲੀ: ਫੇਸ 6 ਦੇ ਵਸਨੀਕਾਂ ਦੀ ਵੈਲਫੇਅਰ ਐਕਸ਼ਨ ਕਮੇਟੀ ਹੋਈ ਦੋ ਫਾੜ, ਚੋਣ ਮੌਕੇ ਦੋਨੋ ਧਿਰਾਂ 'ਚ ਹੋਇਆ ਝਗੜਾ, ਦੋਨਾਂ ਵੱਲੋਂ ਆਪਣੇ ਅਹੁਦੇਦਾਰ ਐਲਾਨੇ ਗਏ
ਐਸਏਐਸ ਨਗਰ ਮੁਹਾਲੀ: ਸੈਕਟਰ 79: ਮੋਹਾਲੀ ਪੁਲਿਸ ਵੱਲੋਂ 1 ਮਹਿਲਾ 100 ਗ੍ਰਾਮ ਹੀਰੋਇਨ ਸਮੇਤ ਗਿਰਫਤਾਰ ਸੈਕਟਰ 79 ਤੋਂ ਜਾਣਕਾਰੀ ਦਿੰਦੇ ਡੀਐਸਪੀ ਹਰਸਿਮਰਨ ਬੱਲ
ਐਸਏਐਸ ਨਗਰ ਮੁਹਾਲੀ: ਬਲੇਆਲੀ ਚ BKU ਲੱਖੋਵਾਲ ਪ੍ਰੈਸ ਸਕੱਤਰ ਰਣਬੀਰ ਗਰੇਵਾਲ ਕਿਹਾ ਪੰਜਾਬ ਸਰਕਾਰ ਕਿਸਾਨੀ ਕਰਜ਼ੇ ਦੇ ਨਵੇੜੇ ਲੀ ਵਨ ਟਾਈਮ ਸੈਟਲਮਿੰਟ ਸਕੀਮ ਲਾਗੂ ਕਰੇ
ਐਸਏਐਸ ਨਗਰ ਮੁਹਾਲੀ: ਸੈਕਟਰ 76 ਤੋਂ ਜਾਣਕਾਰੀ ਕਿ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਤੱਕ ਪਹੁੰਚ ਕਰ ਵੋਟ ਪਾਉਣ ਦੀ ਕੀਤੀ ਅਪੀਲ
ਐਸਏਐਸ ਨਗਰ ਮੁਹਾਲੀ: ਫੇਸ 3ਬੀ2 ਚ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਨਵ ਨਿਯੁਕਤ ਫੂਡ ਕਮਿਸ਼ਨ ਚੇਅਰਮੈਨ ਬਣਨ ਤੇ ਬਾਲ ਮੁਕੰਦ ਸ਼ਰਮਾ ਨੂੰ ਦਿੱਤੀਆਂ ਮੁਬਾਰਕਾਂ
ਐਸਏਐਸ ਨਗਰ ਮੁਹਾਲੀ: ਫੇਸ 3ਬੀ2 ਚ ਸੀਐਮ ਅਰਵਿੰਦ ਕੇਜਰੀਵਾਲ ਦੀ ਸਪੋਰਟ ਚ ਬੈਠੇ ਆਮ ਆਦਮੀ ਪਾਰਟੀ ਅਹੁਦੇਦਾਰ ਤੇ ਵਲੰਟੀਅਰ ਭੂਖ ਹੜਤਾਲ ਤੇ